ਹੁਸ਼ਿਆਰਪੁਰ 4 ਜਨਵਰੀ (ਨਛਤਰ ਸਿੰਘ) ਗੁਰੁ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਨੂੰ ਸਮਰਪਿਤ ਇ¤ਕ ਹਫਤੇ ਦਾ ਗੁਰਮਤਿ ਸਮਾਗਮ ਗੁਰਦੁਆਰਾ ਸਿ¤ਖ ਟੈਪਲ ਮਕਿੰਡੂ ਕੀਨੀਆਂ ਅਫਰੀਕਾ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਸਥਾਂਨ ਤੋ ਅਏ ਹੁਸ਼ਿਆਰਪੁਰ ਦੇ ਰਾਗੀ ਜਥੇ ਦੇ ਸਿੰਘ ਭਾਈ ਕਰਨੈਲ ਸਿੰਘ ਜੋ ਕਿ ਇਸ ਸਥਾਨ ਤੇ ਗ੍ਰੰਥੀ ਸਿੰਘ ਤੇ ਤਬਲੇ ਦੀ ਸੇਵਾ ਕਰਦੇ ਸਨ ਨੇ ਦ¤ਸਿਆ ਕਿ ਚਾਰ ਸਾਹਿਬਜਾਦਿਆ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿ¤ਚ ਭਾਈ ਪਰਮਜੀਤ ਸਿੰਘ ਹਸ਼ਿਆਰਪੁਰ ਵਾਲਿਆਂ ਦੇ ਰਾਗੀ ਜਥੇ ਨੇ ਰਸਭਿੰਨੇ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਹੁਸ਼ਿਆਰਪੁਰ ਤੋ ਵਿਸ਼ੇਸ ਤੌਰ ਤੇ ਪੁਜੇ ਕਥਾਂਵਾਚਕ ਭਾਈ ਅਮਨਦੀਪ ਸਿੰਘ ਨੇ ਸੰਗਤ ਨਾਲ ਵਿਚਾਰ ਸਾਝੇ ਕਰਦਿਆਂ ਕਿਹਾ ਕਿ ਗੁਰੁ ਕਲਗੀਧਰ ਪਾਤਾਸ਼ਾਹ ਨੇ ਦਸੰਬਰ ਦੇ ਆਖਰੀ ਹਫਤੇ ਦੇ ਅੰਦਰ ਆਪਣਾ ਸਾਰਾ ਸਰਬੰਸ ਜੁਲਮ ਨੂੰ ਖਤਮ ਕਰਨ ਲਈ ਵਾਰ ਦਿ¤ਤਾ ਪਰ ਹਰ ਸਮੇ ਪਰਮਾਤਮਾ ਦੇ ਸ਼ੁਕਰ ਵਿ¤ਚ ਰਹੇ ਕੋਈ ਵੀ ਉਲ•ਾਮਾ ਪਰਮਾਤਮਾ ਨੂੰ ਨਹੀ ਦਿ¤ਤਾ । ਇਸ ਇ¤ਕ ਹਫਤੇ ਚਲੇ ਸਮਾਗਮ ਵਿ¤ਚ ਵਿਸ਼ੇਸ ਤੋਰ ਤੇ ਮੁਖ ਸੇਵਾਦਾਰ ਹਰਭਜਨ ਸਿੰਘ ਢਿਲੋ, ਸੇਵਾਦਾਰ ਕੁਲਦੀਪ ਸਿੰਘ ਧਾਮੀ, ਸੈਕਰਟੀ ਰਜਿੰਦਰ ਸਿੰਘ ਰੈਸੀ, ਜਗਜੀਤ ਸਿੰਘ ਅਲੂਵਾਲੀਆਂ , ਮੈਨਜਰ ਅਮਰਜੀਤ ਸਿੰਘ ਆਦਿ ਸਮੇਤ ਵ¤ਡੀ ਗਿਣਤੀ ਵਿ¤ਚ ਸੰਗਤਾ ਨੇ ਹਾਜਰੀ ਭਰੀ
Post a Comment