ਹੁਸ਼ਿਆਰਪੁਰ 4 ਜਨਵਰੀ ( ) ਕੌਮੀ ਸਿਹਤ ਪ੍ਰੋਗਰਾਮਾ ਦੀ ਸਮੀਖਿਆ ਕਰਨ ਲਈ ਅਜ ਡਾ ਸੁਰਿੰਦਰ ਗੰਗੜ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਦੇ ਟ੍ਰੇਨਿੰਗ ਹਾਲ ਵਿਚ ਅਯੋਜਿਤ ਕੀਤੀ ਗਈ । ਜਿਸ ਵਿਚ ਡਾ ਅਜੇ ਬਗਾ ਜਿਲਾ ਟੀਕਾਕਰਨ ਅਫਸਰ , ਡਾ ਸੀ ਐਲ ਕਾਜਲ ਜਿਲਾ ਪਰਿਵਾਰ ਭਲਾਈ ਅਫਸਰ , ਮੈਡਮ ਮਨਮੋਹਣ ਕੋਰ ਜਿਲਾ ਮਾਸ ਮੀਡੀਆ ਅਫਸਰ ਡਾ ਗੁਨਦੀਪ ਮੈਡੀਕਲ ਅਫਸਰ ਸਕੂਲ ਹੈਲਥ । ਮਹੰਮਦ ਆਸਿਫ ਡੀ ਪੀ ਐਮ , ਡਾ ਸਲੇਸ਼ , ਡਾ ਸਨੀਲ ਅਹੀਰ ਤੋ ਇਲਾਵਾ ਜਿਲੇ ਭਰ ਦੇ ਸਮੂਹ ਬਲਾਕ ਐਕਸਟੈਸ਼ਨ ਐਜੂਕੇਟਰ ਅਤੇ ਐਲ ਐਚ ਵੀ ਸਾਮਿਲ ਹੋਏ । ਇਸ ਮੋਕੇ ਸਿਵਲ ਸਰਜਨ ਵਲੋ ਫੀਲਡ ਸਟਾਫ ਦੁਆਰਾ ਦਿਤੀਆ ਜਾ ਰਹੀਆ ਸਿਹਤ ਸੇਵਾਵਾ ਦਾ ਨਰੀਖਣ ਕੀਤਾ ਗਿਆ ਅਤੇ ਉਹਨਾ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਉਹਨਾ ਕਿਹਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਦਾ ਮ¤ੁਖ ਉਦੇਸ ਮਾਂ ਤੇ ਬ¤ਚੇੱ ਦੀ ਮੌਤ ਦਰ ਘ¤ਟ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਜਲਦੀ ਤੋ ਜਲਦੀ ਗਰਭ ਔਰਤ ਦੀ ਰਜਿਸਟਰੇਸ਼ਨ ਕੀਤੀ ਜਾਵੇ । ਚਾਰ ਐਟੀਨੇਟਲ ਚੈਕਅਪ ਯਕੀਨੀ ਬਣਏ ਜਾਣ ਤੇ ਉਹਨਾ ਦੀ ਸਿਹਤ ਦਾ ਪੂਰਾ ਮੁਆਇਨਾ ਕਰਵਾਇਆ ਜਾਵੇ ਤਾ ਜੋ ਕਿਸੇ ਵੀ ਐਮਰਜੈਸੀ ਨਾਲ ਸਮੇ ਸਿਰ ਨਿਪਟਿਆ ਜਾ ਸਕੇ । ਜਨੇਪਾ ਹਸਪਤਾਲਾ ਵਿ¤ਚ ਕਰਵਾਉਣਾ ਲਈ ਵੀ ਪ੍ਰਰੇਤ ਕੀਤਾ ਜਾਵੇ ਅਤੇ ਲਾਭ ਪਾਤਰੀਆ ਨੂੰ ਮਿਲ ਰਹੀਆ ਸਕੀਮਾ ਦਾ ਪੂਰਾ ਪੂਰਾ ਫਾਇਦਾ ਦਿ¤ਤਾ ਜਾਵੇ ਡਿਉਟੀ ਪੂਰੀ ਤਨਦੇਹੀ ਨਾਲ ਕੀਤੀ ਜਾਵੇ ਅਤੇ ਕਿਸੇ ਵੀ ਕਿਸਮ ਦੀ ਕੰਮ ਕਰਨ ਚ ਮੁਸ਼ਕਲ ਹੋਵੇ ਤਾ ਉਹਨਾ ਨੂੰ ਸੂਚਿਤ ਕੀਤਾ ਜਾਵੇ । ਕੌਮੀ ਸਿਹਤ ਪ੍ਰੋਗਰਾਮਾ ਨੂੰ ਲਾਭ ਪਾਤਰੀਆ ਤ¤ਕ ਪਹੁਚਾਉਣ ਲਈ ਵਿਸ਼ੇਸ ਜਾਗਰੂਕ ਅਭਿਆਨ ਚਲਾਏ ਜਾਣ । ਉਹਨਾ ਦ¤ਸਿਆ ਕਿ ਮਿਤੀ 20 ਜਨਵਰੀ ਨੂੰ ਚ¤ਲਣ ਵਾਲੀ ਪਲਸ ਪੋਲੀਉ ਮੁਹੀਮ ਨੂੰ ਸੰਜੀਦਗੀ ਨਾਲ ਚਲਾਇਆ ਜਾਵੇ ।
ਇਸ ਮੋਕੇ ਡਾ ਅਜੇ ਬ¤ਗਾ ਜਿਲਾ ਟੀਕਾ ਕਰਨ ਅਫਸਰ ਨੇ ਦ¤ਸਿਆ ਕਿ ਜਿਲਾ ਪ੍ਰੋਗਰਾਮ ਅਫਸਰ ਅਤੇ ਆਂਗਨ ਬਾੜੀ ਵਰਕਰਾ ਨੂੰ ਵੀ ਪਲਸ ਪੋਲੀਉ ਮੁਹੀਮ ਦੀ ਟ੍ਰੇਨਿੰਗ ਦੇ ਕੇ ਉਹਨਾ ਦਾ ਵੀ ਸਹਿਯੋਗ ਲਿਆ ਜਾਵੇਗਾ । ਏ ਐਨ ਐਮ , ਆਸਾ ਵਰਕਰ ਅਤੇ ਹੋਰ ਸਬੰਧਿਤ ਸਟਾਫ ਦੀ ਮੀਟਿੰਗ ਕਰਕੇ ਇਸ ਮੁਹੀਮ ਨੂੰ ਸਫਲ ਕੀਤਾ ਜਾਵੇ । ਮਾਈਕਰੋ ਪਲਾਨ ਦਿਸ਼ਾ ਨਿਰਦੇਸ਼ਾ ਅਨੁਸਾਰ ਹੀ ਹੋਵੇ ।


Post a Comment