ਦਲਿਤ ਦੀ ਧੀ ਇਕ ਦਰਿੰਗੀ ਦਾ ਸ਼ਿਕਾਰ

Saturday, January 05, 20130 comments


ਕੋਟਕਪੂਰਾ/5ਜਨਵਰੀ/ਜੇ.ਆਰ.ਅਸੋਕ/ਕੌਟਕਪੂਰਾ ਤੋ 10 ਕਿਲੋ ਮੀਟਰ ਦੂਰ ਪਿੰਡ ਮੱਤਾ ( ਥਾਣਾ ਜੈਤੋ ਅਧੀਨ ਪੈਂਦਾ ਹੈ)  ਦੇ ਇਕ ਦਲਿੱਤ ਲੜਕੀ ਨਾਲ ਪਿੰਡ ਦੇ ਹੀ ਤਿੰਨ ਲੜਕਿਆ ਨੇ ਬਲਾਤਕਾਤ ਕੀਤਾ, ਜਿੰਨ•ਾਂ ਵਿੱਚ ਜਨਰਲ ਕੈਟਾਂਗਰੀ  ਦੋ ਦਲਿਤ ਪ੍ਰੀਵਾਰ ਨਾਲ ਸਬੰਧਤ ਰੱਖਦੇ ਹਨ। ਇਸ ਸਮੇਪੀੜਤ ਲੜਕੀ  ਦੀ ਮਾਂ ਨੇ ਪ੍ਰੈਸ ਨੂੰ ਦੱਸਿਆ ਕਿ ਮੇਰੀ ਲੜਕੀ ਰਾਤ ਦੇ ਕਰੀਬ 7 ਵਜੇ ਮੇਰੀ ਭੂਆ ਦੇ ਘਰ ਜਾ ਰਹੀ ਸੀ। ਤਦ ਹੀ ਤਿੰਨ ਲੜਕਿਆ ਨੇ ਗਵਾਹ ਕਰ ਲਿਆ।  ਜਦ ਸਾਨੂੰ ਪਤਾ ਲੱਗਿਆ ਤਾ ਸਾਰੀ ਰਾਤ ਲੱਭਦੇ ਰਹੇ। , ਪਰ ਦਿਨ ਚੜਦੇ ਨੂੰ ਸਾਡੇ ਘਰ ਤੋ ਥੋੜੀ ਦੂਰ ਡਿੱਗੀ ਹੋੲਂੀ ਮਿਲੀ, ਜੋ ਕਿ ਬਹੁਤ ਬੁਰੀ ਹਾਲਤ ਬੇਹੋਸ਼ ਸੀ। ਉਨ•ਾਂ ਨੇ ਕਿਹਾ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦਲਾਸਾ ਦਿੱਤਾ ਕਿ ਦੋਸ਼ੀਆ ਛੇਤੀਆ ਹੀ ਫੜ ਲਿਆ ਜਾਵੇਗਾ। ਇਸ ਸਬੰਧੀ ਐਸ.ਐਸ.ਪੀ ਫਰੀਦਕੋਟ  ਨਾਲ ਸੰਪਰਕ ਕੀਤਾ ਤਾ ਉਨ•ਾਂ ਨੇ ਕਿਹਾ ਅਸੀ ਪੁਲਿਸ ਦੀ ਪੰਜ ਮੈਬਰੀ ਗਠਿਤ ਕਰ ਦਿੱਤੀ ਹੈ। ਉਕਤ ਮਾਮਲੇ ਵਿੱਚ ਦੋ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ,ਬਾਕੀਆ ਨੂੰ ਜਲਦ ਹੀ ਫੜ ਲਿਆ ਜਾਵੇਗਾ। ਉਨ•ਾਂ ਨੇ ਕਿਹਾ ਕਿ ਲੜਕੀ  ਗੁਰੂ ਗੋਬਿੰਦ ਸਿੰਘ ਕਾਲਜ ਦਾਖਲ ਹੈ। ਉਨ•ਾਂ ਪ੍ਰੀਵਾਰਾ ਨੂੰ ਮਿਲ ਕੇ ਆਇਆ ਹਾ। ਲੜਕੀ ਠੀਕ ਠਾਕ ਹੈ। ਦੋਸੀਆ ਨੂੰ ਸਖਤ ਸ਼ਜਾ ਦਿੱਤੀ ਜਾਵਗੀ। 
       

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger