ਖਚੈਨ ਸਿੰਘ ਦੀ ਦੁਕਾਨ ਤੋੜ ਫੋੜ ਕਰਨ ਤੇ ਕੁਟਮਾਰ ਤੇ ਔਰਤ ਦੀ ਬਾਂਹ ਤੋੜਨ ਤੇ ਇਨਸਾਫ ਦੀ ਮੰਗ -ਬਲਜਿੰਦਰ ਸਿੰਘ

Saturday, December 22, 20120 comments


   ਕੋਟਕਪੂਰਾ /22 ਦਸੰਬਰ/ ਜੇ.ਆਰ.ਅਸੋਕ/ਥਾਣਾ ਬਾਜਾਖਾਨਾ ਦੇ ਅਧੀਨ ਚੌਕੀ ਬਰਗਾੜੀ ਦੇ ਪਿੰਡ ਢਿਲਵਾਂ ਵਿਖੇ ਗ੍ਰਾਮ ਪੰਚਾਇਤ ਕਮ ਨੰਬਰਦਾਰ ਨੇ ਕੁਝ ਆਪਣੇ ਸਾਥੀਆ ਸਮੇਤ ਸੁਖਚੈਨ ਸਿੰਘ ਪੁੱਤਰ ਬਲਵੀਰ ਸਿੰਘ ਦੀ ਦੁਕਾਨ ਦੀ ਤੋੜ ਫੋੜ ਕਰਕੇ ਸੁਖਚੈਨ ਸਿੰਘ ਨੂੰ ਕੁਟਮਾਰ ਕਰਦਿਆ ਘਰ ਲਿਜਾ ਕੇ ਕੁਟਮਾਰ ਕੀਤੀ। ਜੇ ਜੇਰੇ ਇਲਾਜ ਹਸਪਤਾਲ ਉਕਤ ਸਬਦ ਦਾ ਪ੍ਰਗਟਾਵਾ ਸਵੈਘੋਸਣਾ ਪੱਤਰ ਰਾਹੀ ਬਲਜਿੰਦਰ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਢਿਲਵਾਂ ਨੇ ਬਿਆਨ ਵਿੱਚ ਕਿਹਾ ਕਿ ਮੇਰਾ ਭਤੀਜਾ ਸੁਖਚੈਨ ਸਿੰਘ ਪੁਤਰ ਬਲਵੀਰ ਸਿੰਘ ਵਾਸੀ ਢਿਲਵਾਂ  ਨੂੰ ਤਕਰੀਬਨ ਸਵੇਰੇ 9ਵਜੇ  ਮੈਬਰ ਪੰਚਾਇਤ ਕਮ ਨੰਬਰਦਾਰ ਕੁਝ ਵਿਅੱਕਤੀਆ ਨਾਲ ਕੋਟਕਪੂਰਾ –ਬਠਿੰਡਾ ਜੀ.ਟੀ.ਰੋਡ ਸਥਿਤ ਦੁਕਾਨ ਦੀ ਤੋੜ ਫੋੜ ਕਰਕੇ ਕੁਟਮਾਰ ਕਰਦੇ ਆਪਣੇ ਘਰੇ ਲਿਜਾ ਕੇ ਬੁਰੀ ਤਰ•ਾਂ ਕੁਟਮਾਰ ਕੀਤੀ । ਉਨ•ਾਂ ਨੇ ਕਿਹਾ ਕਿ ਥਾਣਾ ਬਾਜਾ ਖਾਨਾ ਦੀ ਚੌਕੀ ਬਰਗਾੜੀ ਦੇ ਇੰਚਾਰਜ ਨੂੰ ਉਕਤ ਸਬੰਧੀ ਜਾਣਕਾਰੀ ਦਿੱਤੀ । ਬਰਗਾੜੀ ਪੁਲਿਸ ਚਾਰ/ ਪੰਜ ਘੰਟਿਆ ਬਾਆਦ ਆ ਕੇ ਪੰਚਾਇਤ ਮੈਬਰ /ਨੰਬਰਦਾਰ ਦੇ ਘਰੋ ਛੁਡਾਇਆ। ਉਨ•ਾਂ ਨੇ ਕਿਹਾ ਕਿ ਸੁਖਚੈਨ ਸਿੰਘ ਪੁੱਤਰ ਬਲਵੀਰ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਸੁਖਚੈਨ ਸਿੰਘ ਜੇਰੇ ਇਲਾਜ ਹੈ।  ਉਨ•ਾਂ ਨੇ ਕਿਹਾ ਪੁਲਿਸ ਨੇ ਕੁਲਵੰਤ ਸਿੰਘ ਗ੍ਰਾਮ ਪੰਚਾਇਤ /ਨੰਬਰਦਾਰ ਤੇ ਕੋਈ ਕਾਰਵਾਈ ਨਹੀ ਕੀਤੀ।  ਇਸ ਦੇ ਸਬੰਧੀ ਸੁਖਮੰਦਰ ਕੌਰ ਆਗਨਵਾੜੀ ਵਰਕਰ  ਨੇ ਕਿਹਾ ਮੈ ਸਵੇਰੇ ਘਰੋ ਬੱਚੇ ਸਕੂਲ ਲਿਜਾ ਰਹੀ ਸੀ। ਕੁਟਮਾਰ ਦੀ ਘਟਨਾ ਨੂੰ ਵੇਖ   ਬੱਚਾ ਘਬਰਾ ਕੇ ਅੱਗੇ ਅੱਗੇ ਭੱਜ ਨਿਕਲੇ ਤੇ ਪਕੜਣ ਦੀ ਕੋਸ਼ਿਸ਼ ਕੀਤੀ ਤਾ  ਕੁਲਵੰਤ ਸਿੰਘ ਅਤੇ ਸਾਥੀਆ ਮੇਰੀ ਬਾਂਹ ਤੇ ਡਾਂਗ ਮਾਰਨ ਤੇ ਬੱਚਾ ਨਾਲੇ ਵਿੱਚ ਡਿੱਗ ਪਿਆ ,ਤੇ ਮੇਰੀ ਬਾਂਹ ਟੁਟ ਗਈ। ਜੋ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ।  ਵੀਰਪਾਲ ਗੁਆਢਣ ਨੇ ਕਿਹਾ ਕਿ ਰੌਲਾ ਸੁਣ ਕੇ ਬੱਚਿਆ ਅੰਦਰ ਲਿਜਾਣ ਆਈ ਤਾ ਚੈਨੇ ਨੂੰ ਕੁਲਵੰਤ ਸਿੰਘ ਆਪਣੇ ਸਾਧੀਆ ਸਮੇਤ ਕੁਟਮਾਰ ਕਰ ਰਹੇ ਸਨ ।ਤੇ ਚੌਨਾ ਕਹਿ ਰਿਹਾ ਸੀ ਕਿ ਮੇਰਾ ਕਸੂਰ ਕੀ ਹੈ, ਕੁਟਮਾਰ ਕਰਦੇ ਆਪਣੇ ਘਰ ਲਿਜਾ ਰਹੇ ਸਨ। ਇਤਨੇ ਨੂੰ ਮੇਰੀ ਸੱਸ ਆ ਗਈ ਤੇ ਰੋਲਾ ਪਾਉਣ   ਤੇ ਲੋਕਾ ਦੀ ਪ੍ਰਵਾਹ ਨਾ ਕੀਤੀ ਘਰੇ ਲੈ ਗਿਆੇ
ਐਸ.ਐਸ.ਪੀ ਗੁਰਪ੍ਰੀਤ ਸਿੰਘ ਤੂਰ ਫਰੀਦਕੋਟ ਨੇ ਕਿਹਾ ਕਿ ਐਸ .ਐਸ.ੳ. ਬਾਜਾ ਖਾਨਾ ਤਫਤੀਸ ਕਰ ਰਿਹਾ ਹੈ। ਪੁਛੇ  ਸਵਾਲ –ਜਵਾਬ ਵਿੱਚ ਕਿਹਾ ਨੰਬਰਦਾਰ ਦਾ ਵਫਦ ਵੀ ਮਿਲਿਆ ਸੀ,  ਕੁਟਮਾਰ ਤੇ ਚੁਕ ਕੇ ਲਿਜਾਣ, ਤੇ ਆਗੜਵਾੜੀ ਵਰਕਰ ਤੇ ਕੁਟਮਾਰ ਕਰਨ, ਤੇ ਤਫਤੀਸ ਕਰਕੇ ਅਰੈਸਟ ਕੀਤੇ ਜਾਣਗੇ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger