ਚੰਡੀਗੜ੍ਹ, 22 ਦਸੰਬਰ (ਬਬ) : ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈਲ ਦੇ ਜੁਆਇੰਟ ਸਕੱਤਰ ਤੇ ਪਰਮਜੀਤ ਸਿੰਘ ਮੀਰਪੁਰ ਜਨਰਲ ਕੌਂਸਲ ਮੈਂਬਰ ਨੇ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੂੰ ਮਿਲਕੇ ਗੁਜਰਾਤ ਜਿਤ ਤੇ ਵਧਾਈ ਦਿਤੀ।
ਇਸ ਮੌਕੇ ਨੀਰਜ ਭੱਲਾ ਨੇ ਕਿਹਾ ਕਿ ਗੁਜਰਾਤ ਵਰਗੇ ਵੱਡੇ ਸੂਬੇ ਚ ਵੱਡੀ ਜਿਤ ਨੇ ਸਾਬਤ ਕਰ ਦਿਤਾ ਹੈ ਕਿ ਲੋਕ ਸਭਾ ਚੋਣਾਂ ਚ ਕਾਂਗਰਸ ਦਾ ਰਾਜ ਖਤਮ ਹੋ ਜਾਵੇਗਾ। ਉਨ੍ਹਾ ਕਿਹਾ ਕਿ ਗੁਜਰਾਤ ਚ ਕਾਂਗਰਸ ਨੇ ਫਿਰਕਾਪ੍ਰਸਤੀ ਦੀ ਰਾਜਨੀਤੀ ਕਰਕੇ ਲੋਕਾਂ ਵਿਚਲੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਦੀ ਕੋਸ਼ਿਸ਼ ਨਕਾਮ ਕਰ ਦਿਤੀ। ਉਨ੍ਹਾਂ ਕਿਹਾ ਕਿ ਅਗਲੀ ਸਰਕਾਰ ਦੇਸ਼ ਚ ਐਨ. ਡੀ. ਏ. ਦੀ ਬਣੇਗੀ

Post a Comment