ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ ਵਲੋਂ ਨਵੇਂ ਸਾਲ ਦਾ ਕੈਲੰਡਰ ਅਤੇ ਡਾਇਰੀ ਕੀਤੀ ਰਿਲੀਜ਼

Saturday, December 22, 20120 comments


ਲੁਧਿਆਣਾ ( ਸਤਪਾਲ ਸੋਨੀ ) ਅੱਜ ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ  ਦੇ ਗਿਲ ਰੋਡ ਸਥਿਤ ਦਫਤਰ ਵਿੱਖੇ ਨਵੇਂ ਸਾਲ ਦੀ ਡਾਇਰੀ ਅਤੇ ਕੈਲੰਡਰ ਲੁਧਿਆਣਾ ਦੇ ਪਹਿਲੇ ਸ਼ਹਿਰੀ ਸ. ਹਰਚਰਨ ਸਿੰਘ ਗੋਹਲਵੜੀਆ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਹੀਰਾ ਸਿੰਘ ਗਾਬੜੀਆ ਜੀ ਨੇ ਸਾਂਝੇ ਤੌਰ ਤੇ  ਰਿਲੀਜ਼ ਕੀਤੀ ।ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ  ਦੇ ਬੁਲਾਰੇ ਸ਼੍ਰੀ ਕੇ.ਕੇ.ਸੇਠ ਜੀ ਨੇ ਲੁਧਿਆਣਾ ਦੇ ਪਹਿਲੇ ਸ਼ਹਿਰੀ ਸ. ਹਰਚਰਨ ਸਿੰਘ ਗੋਹਲਵੜੀਆ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਹੀਰਾ ਸਿੰਘ ਗਾਬੜੀਆ ਜੀ ਦਾ ਨਵੇਂ ਸਾਲ ਦਾ ਕੈਲੰਡਰ ਅਤੇ ਡਾਇਰੀ ਕੀਤੀ ਰਿਲੀਜ਼ ਲਈ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕੀਤਾ ।ਸ਼੍ਰੀ ਕੇ.ਕੇ.ਸੇਠ ਜੀ ਨੇ ਪਹਿਲੇ ਸ਼ਹਿਰੀ ਸ. ਹਰਚਰਨ ਸਿੰਘ ਗੋਹਲਵੜੀਆ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਹੀਰਾ ਸਿੰਘ ਗਾਬੜੀਆ ਜੀ ਨੂੰ ਇੰਡਸਟਰੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਨੂੰ ਸ. ਹਰਚਰਨ ਸਿੰਘ ਗੋਹਲਵੜੀਆ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਹੀਰਾ ਸਿੰਘ ਗਾਬੜੀਆ ਜੀ ਨੇ ਪਹਿਲ ਦੇ ਆਧਾਰ ਤੇ ਹਲ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ  ਦੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ,ਸ. ਚਰਨਜੀਤ ਸਿੰਘ ਵਿਸ਼ਕਰਮਾ,ਕੌਂਸਲਰ ਜਗਬੀਰ ਸਿੰਘ ਸੋਖੀ,ਕੌਂਸਲਰ ਭੁਪਿੰਦਰ ਸਿੰਘ,ਸੀਨੀਅਰ ਵਾਈਸ ਪ੍ਰਧਾਨ ਸ. ਇੰਦਰਜੀਤ ਸਿੰਘ ਨਵਯੁੱਗ, ਵਾਈਸ ਪ੍ਰਧਾਨ ਸ.ਹਰਜੀਤ ਸਿੰਘ ਸੌਂਧ,ਜਗਤਵੀਰ ਸਿੰਘ ਬਿਟੂ, ਸਕਤਰ ਸ਼੍ਰੀ ਪਰਦੀਪ ਵਧਾਵਨ,ਬਲਜੀਤ ਸਿੰਘ ਲੋਟੇ ,ਸ਼੍ਰੀ ਅਜੀਤ ਕੁਮਾਰ, ਸ਼੍ਰੀ ਅਛਰੂ ਰਾਮ ਗੁਪਤਾ,ਅਵਤਾਰ ਸਿੰਘ ਭੋਗਲ,ਸਤਿੰਦਰ ਸਿੰਘ , ਸ਼੍ਰੀ ਰਮੇਸ਼ ਗੋਇਲ, ਸ਼੍ਰੀ ਜੀਵਨ ਸੂਦ,ਅਤੇ ਵਿੱਕੀ ਕੁਲਾਰ ਆਦਿ ਹਾਜ਼ਿਰ ਸਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger