ਲੁਧਿਆਣਾ ਮਸ਼ੀਨ ਟੂਲ ਮੇਨੁਫੈਕਚ੍ਰਰਜ਼ ਐਸੋਸੀਏਸ਼ਨ ਹੀ ਮਸ਼ੀਨ ਟੂਲ ਨਾਲ ਜੁੜੇ ਉਦਯੋਗਪਤੀਆਂ ਦੀਆਂ ਪ੍ਰਤੀਨਿਧਤਾ ਕਰਦੀ ਹੈ।

Friday, December 21, 20120 comments


ਮਸ਼ੀਨ ਟੂਲ ਅਤੇ ਉਦਯੋਗਾਂ ਦੀ ਤਰਕੀ ਲਈ ਹਮੇਸ਼ਾਂ ਤਤ¤ਪਰ: ਸਾਗਰ
ਲੁਧਿਆਣਾ ( ਸਤਪਾਲ ਸੋਨ ) ਲੁਧਿਆਣਾ ਮਸ਼ੀਨ ਟੂਲ ਮੇਨੁਫੈਕਚ੍ਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਿਰਪਾਲ ਸਿੰਘ ਸਾਗਰ ਨੇ ਕਿਹਾ ਕਿ ਚਲ ਰਹੀ ਲੁਧਿਆਣਾ ਮਸ਼ੀਨ ਟੂਲ ਮੇਨੁਫੈਕਚ੍ਰਰਜ਼ ਐਸੋਸੀਏਸ਼ਨ ਹੀ ਅਸਲੀ ਹੈ ਅਤੇ ਕੁਝ ‘ਕ ਸ਼ਰਾਰਤੀ ਅਨਸਰਾਂ ਨੇ ਥੋੜੇ ਜਹੇ ਮੇਂਬਰਾਂ ਨੂੰ ਵਰਗਲਾਕੇ ਇ¤ਕ ਨਵਾਂ ਢੋਂਗ ਰਚਿਆ ਹੈ ਜੋ ਕਿ ਉਦਯੋਗ ਜਗ¤ਤ ਨੂੰ ਗੁਮਰਾਹ ਕਰ ਰਿਹਾ ਹੈ। ਪਤ¤ਰਕਾਰਾਂ ਨਾਲ ਗਲ ਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪਿਛ¤ਲੇ ਕਾਫੀ ਸਮੇਂ ਤੋਂ ਕੁਝ ‘ਕ ਮੇਂਬਰ ਆਪਣੇ ਸੌੜੇ ਖਿਆਲਾਂ ਕਰਕੇ ਐਸੋਸੀਏਸ਼ਨ ਵਿ¤ਚ ਘੁਸਭੇਟ ਕਰ ਗਏ ਸਨ ਅਤੇ ਉਹਨਾਂ ਦਾ ਮਤ¤ਲਬ ਸਿਰਫ ਸਸ¤ਤੀ ਸ਼ੋਹਰਤ ਹਾਸਿਲ ਕਰਨਾ ਸੀ ਅਤੇ ਉਹਨਾਂ ਨੇ ਮੌਕਾ ਦੇਖਕੇ ਉਹਨਾਂ ਦੀ ਪਿਠ ਵਿ¤ਚ ਛੁਰਾ ਖੋਭਿਆ ਹੈ। ਇਸਤਰਾਂ ਦੀਆਂ ਉਦਾਹਰਨਾਂ ਦੁਨ9ਆਂ ਵਿ¤ਚ ਮਿਲਦੀਆਂ ਰਹਿੰਦੀਆਂ ਹਨ ਪਰ ਇਸਦਾ ਇਹ ਮਤ¤ਲਬ ਨਹੀਂ ਕਿ ਉਹਨਾਂ ਦੀ ਹੋਂਦ ਨੂੰ ਕੋਈ ਖਤਰਾਂ ਹੈ। ਉਹਨਾਂ ਨੇ ਕਿਹਾ ਕਿ ਅਗਰ ਅਸੀ ਪੁਰਾਣੇ ਇਤਿਹਾਸ ਦੀ ਗਲ ਕਰੀਏ ਤਾਂ ਉਸ ਵਿ¤ਚ ਵੀ ਕਈ ਧੋਖਾ ਕਰਨ ਵਾਲੇ ਲੋਕਾਂ ਨੇ ਸਰਕਾਰਾਂ ਦੇ ਵੀ ਤਖਤੇ ਪਲ¤ਟ ਦਿ¤ਤੇ ਸਨ ਪਰ ਇਸ ਗ¤ਲ ਦਾ ਇਤਿਹਾਸ ਗਵਾਹ ਹੈ ਕਿ ਸਚਾਈ ਦੀ ਹਮੇਸ਼ਾਂ ਜਿਤ ਹੁੰਦੀ ਹੈ। ਧੋਖੇਬਾਜਾਂ ਨੇ ਤਾਂ ਸਾਡੇ ਗੁਰੂਆਂ ਨੂੰ ਵੀ ਨਹੀਂ ਸੀ ਬਖਸ਼ਿਆ, ਅਸੀਂ ਤਾਂ ਫੇਰ ਵੀ ਇਨਸਾਨ ਹਾਂ। ਕਾਫੀ ਸਮੇਂ ਤੋਂ ਚਲੀ ਆ ਰਹੀ ਇਸ ਐਸੋਸੀਏਸ਼ਨ ਨੂੰ ਚਲਾਉਣ ਲਈ ਸਾਡੇ ਨਾਲ ਬਹੁਤ ਸਾਰੇ ਉਦਯੋਗਪਤੀਆਂ ਨੇ ਬਹੁਤ ਕਰ¤ੜੀ ਮਿਹਨਤ ਕੀਤੀ ਅਤੇ ਐਸੋਸੀਏਸ਼ਨ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ। ਅ¤ਜ ਸਾਡੀ ਨੁਮਾਇੰਦਗੀ ਕੇਂਦਰ ਸਰਕਾਰ ਵਲੋਂ ਵੀ ਕੀਤੀ ਜਾਂਦੀ ਹੈ। ਸਾਰੇ ਹੀ ਪੁਰਾਣੇ ਮੇਂਬਰ ਐਸੋਸੀਏਸ਼ਨ ਦਾ ਮਾਂ ਵਾਂਗ ਸਤਿਕਾਰ ਕਰਦੇ ਹਨ ਅਤੇ ਅਸੀ ਤਾਂ ਇਸਤਰਾਂ ਕਾਹਾਂਗੇ ਕਿ ਇਹ ਸਾਡੀ ਮਾਂ ਸੰਸਥਾ ਹੈ। ਜੋ ਕਿ ਉਦਯੋਗਾਂ ਦੀ ਤਰਕੀ ਲਈ ਹਮੇਸ਼ਾਂ ਪ੍ਰਤੀਨਿਧਤਾ ਕਰਦੀ ਹੈ।ਸਾਗਰ ਨੇ ਗ¤ਲ ਬਾਤ ਕਰਦਿਆਂ ਦਸਿਆ ਕਿ ਪਿਛ¤ਲੇ ਪੰਮਟੇਕਸ ਵਿ¤ਚ ਸੌ ਦੇ ਕਰੀਬ ਉਦਯੋਗਪਤੀਆਂ ਨੇ ਸਟਾਲਾਂ ਲਾਈਆਂ ਸਨ ਅਤੇ ਪੰਮਟੇਕਸ ਚਾਰ ਵਿ¤ਚ 250 ਸਟਾਲਾਂ ਲਾਉਣ ਦੀ ਯੋਜਨਾ ਸੀ ਜੋ ਕਿ 29 ਸਤੰਬਰ ਤੋਂ ਲੈਕੇ 2 ਅਕਤੂਬਰ ਤਕ ਚਲਣਾ ਸੀ। ਪਰ ਵਿਰੋਧੀ ਮੇਂਬਰਾਂ ਦੀਆਂ ਕੋਝੀਆਂ ਚਾਲਾਂ ਕਰਕੇ ਇਸਨੂੰ ਕੇਂਸਲ ਕਰਵਾ ਦਿ¤ਤਾ ਅਤੇ ਬਾਹਰਲੇ ਲੋਕਾਂ ਦੀ ਸਰਪ੍ਰਸਤੀ ਹੇਠ ਭੋਲੇ ਭਾਲੇ ਮੇਂਬਰਾਂ ਨੂੰ ਪਿਛੇ ਲਗਾਕੇ ਅਜੀਬ ਜਹੀ ਕਿਸਮ ਦੀ ਨੁਮਾਇਸ਼ ਦਾ ਪ੍ਰਯੋਜਨ ਕੀਤਾ ਜਾ ਰਿਹਾ ਹੈ। ਕਿਰਪਾਲ ਸਿੰਘ ਸਾਗਰ ਨੇ ਅਗੇ ਦਸਿਆ ਕਿ ਸਾਡੀ ਐਸੋਸੀਏਸ਼ਨ ਦੀ ਮੀਟਿੰਗ ਹਰ ਮਹੀਨੇ ਹੋ ਰਹੀ ਹੈ ਅਤੇ 6 ਮਹੀਨੇ ਬਾਦ ਜਨਰਲ ਹਾਉਸ ਦੀ ਮੀਟਿੰਗ ਵੀ ਕਰ ਰਹੇ ਹਾਂ। ਹਰ ਹਫ¤ਤੇ ਦੁਰਦਰਸ਼ਨ ਤੋਂ ਆਉਣ ਵਾਲੇ ਉਦਯੋਗਾਂ ਪ੍ਰਤੀ ਪਰੋਗ੍ਰਾਮਾਂ ਵਿ¤ਚ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਉਹ ਬਹਿੰਸ ਵਿ¤ਚ ਭਾਗ ਲੈਂਦੇ ਰਹਿੰਦੇ ਹਨ। ਗੁਜਰਾਤ ਰਾਜ ਵਿ¤ਚ ਉਹ ਕੇ.ਡੀ ਐਸੋਸੀਏਸ਼ਨ ਦੇ ਮੇਂਬਰ ਹਨ, ਜੀ,ਐਮ.ਟੀ ਬੰਗਲੋਰ ਦੇ ਵੀ ਮੇਂਬਰ ਹਨ ਅਤੇ ਇੰਡੀਅਨ ਮਸ਼ੀਨ ਟੂਲਜ਼ ਵਿ¤ਚ ਵੀ ਉਹ ਕਾਰਜਕਾਰੀ ਮੇਂਬਰ ਵਜੋਂ ਆਪਣ91ਾਂ ਸੇਵਾਵਾਂ ਦੇ ਰਹੇ ਹਨ। ਐਸੋਸੀਏਸ਼ਨ ਦੇ ਹਰ ਮੇਂਬਰ ਨੂੰ ਪੁਰਾ ਸਤਿਕਾਰ ਦਿ¤ਤਾ ਜਾਂਦਾ ਹੈ ਅਤੇ ਅਸੀਂ ਉਦਯੋਗਾਂ ਦ9 ਨਵੀਂ ਤਕਨੀਕ ਵਿ¤ਚ ਵਿਕਸਤ ਵਾਸਤੇ ਹਮੇਸ਼ਾ ਤਤਪਰ ਹਾਂ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger