ਹੁਸ਼ਿਆਰਪੁਰ 22 ਦਸੰਬਰ (ਨਛ¤ਤਰ ਸਿੰਘ) ਵਿਸ਼ਵ ਰਾਮਦਾਸੀਆਂ ਸਿ¤ਖ ਵੈਲਫੇਅਰ ਕੌਸਲ ਦੀ ਮੀਟਿੰਗ ਮੁ¤ਹਲਾ ਗੋਕਲ ਨਗਰ ਹੁਸ਼ਿਆਰਪੁਰ ਮਧਾਣੀਆ ਵਾਲੇ ਚੋਕ ਵਿ¤ਚ ਹੋਈ ਜਿਸ ਵਿ¤ਚ ਮਹਾਨ ਸ਼ਹੀਦ ਭਾਈ ਸੰਗਤ ਸਿੰਘ ਜੀ ਦੇ ਸ਼ਹੀਦੇ ਦਿਹਾੜੇ ਤੇ ਇ¤ਕਤਰ ਹੋਈਆ ਸੰਗਤਾ ਨੂੰ ਕੌਮੀ ਪ੍ਰਧਾਨ ਸ. ਲਖਵੀਰ ਸਿੰਘ ਖਾਲਸਾ ਨੇ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਜੀਵਨ ਅਤੇ ਸ਼ਹਦਿੀ ਤੇ ਚਾਨਣਾ ਪਾਇਆਂ ਉਨ•ਾ ਕਿਹਾ ਕਿ ਉਹੀ ਕੌਮ ਤ¤ਰਕੀ ਕਰਦੀਆ ਹਨ ਜਿਹੜੀਆ ਕੌਮਾ ਆਪਣੇ ਸ਼ਹੀਦਾ ਨੂੰ ਸਦਾ ਯਾਦ ਰ¤ਖਦੀਆਂ ਹਨ ।ਚਮਕੋਰ ਗੜੀ ਵਿਖੇ ਅ¤ਜ ਦੇ ਦਿਨ ਸ਼ਹੀਦ ਸਮੂਹ ਸਿੰਘਾ ਨੂੰ ਯਾਦ ਕਰਦਿਆਂ ਸ਼ਹੀਦੀ ਦਿਹਾੜੇ ਮਨਾਉਣਾ ਦਾ ਸਕੰਲਪ ਲਿਆਂ ਅਤੇ 27 ਜਨਵਰੀ ਨੂੰ ਪਿੰਡ ਸਲਵਾੜਾ ਵਿਖੇ ਬਹੁਤ ਭਾਰੀ ਇ¤ਕਠ ਕਰਕੇ ਸ਼ੋਮਯ ਿਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆਂ ਜਾਵੇਗਾ ।ਇਸ ਪ੍ਰੋਗਰਾਮ ਦੀ ਤਿਆਰਈ ਲਈ 25 ਦਸੰਬਰ ਨੂੰ ਪਿੰਡ ਸਲਵਾੜਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕੌਸਲ ਦੀ ਕੌਮੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ । ਇਸ ਮੌਕੇ ਗੁਰਚਰਨ ਸਿੰਘ ਜਿੰਦ ਅਤੇ ਸ. ਦਵਿੰਦਰ ਸਿੰਘ, ਸ. ਦਰਸਣ ਸਿੰਘ ਨੇ ਸਾਝੇ ਤੋਰ ਤੇ ਕਿਹਾ ਕਿ ਜਿਲ•ੇ ਹੁਸ਼ਿਆਰਪੁਰ ਦੀਆ ਸੰਗਤਾ ਨੂੰ ਲਾਮਬੰਦ ਕਰਕੇ ਇਸ ਸ਼ਹੀਦੀ ਦਿਹਾੜੇ ਨੂੰ ਚੜਦੀ ਕਲ•ਾ ਵਿ¤ਚ ਮਨਾਇਆਂ ਜਾਵੇਗਾ ।ਸ਼ਹੀਦੀ ਦਿਹਾੜੈ ਮਨਾਉਣ ਲਈ ਬਰਜਿੰਦਰ ਸਿੰਘ ਭੁਲਾਣਾ , ਮਲਕੀਤ ਸਿੰਘ ਮੀਕਾ , ਮਾਸਟਰ ਇੰਦਰਜੀਤ ਸਿੰਘ, ਸ. ਨਿਰਮਲ ਸਿੰਘ ਸਕ¤ਤਰ, ਸੁਰਿੰਦਰ ਸਿੰਘ ਸਰਬਜੀਤ ਸਿੰਘ, ਹਰਮਿੰਦਰ ਸਿੰਘ ਅਤੇ ਨਵਦੀਪ ਸਿੰਘ, ਪ੍ਰਭਜੋਤ ਸਿੰਘ ਦੀਆਂ ਵਿਸ਼ੇਸ਼ ਤੌਰ ਤੇ ਡਿਉਟੀਆ ਲਗਾਈਆ ਗਈਆ । ਇਸ ਮੌਕੇ ਸ. ਜਗਜੀਤ ਸਿੰਘ ਨੇ ਧਨਵਾਦ ਕੀਤ ਾਤੇ ਸ. ਲਖਵੀਰ ਸਿੰਘ ਸਨਮਾਨਿਤ ਵੀ ਕੀਤਾ ਗਿਆ।

Post a Comment