ਝੁਨੀਰ 22 ਦਸੰਬਰ(ਸੰਜੀਵ ਸਿੰਗਲਾ) ਅੱਜ ਬਾਬਾ ਧਿਾਆਨ ਦਾਸ ਨੇਬਰਹੁੱਡ ਯੂਨੀਵਰਸਿਟੀ ਦੇ ਸੁਰੱਖਿਆ ਗਾਰਡਾ ਵੱਲੋ ਮੀਟਿੰਗ ਰੱਖੀ ਗਈ ਜਿਸ ਵਿਚ ਉਹਨਾ ਨੇ ਸਰਕਾਰ ਪਾਸੋ ਕੀਤੀ ਕੇ ਠੇਕੇਦਾਰ ਸਿਸਟਮ ਬੰਦ ਕੀਤਾ ਜਾਵੇ ਕਿਉਕਿ ਠੇਕੇਦਾਰ ਸਾਨੂੰ 7000/-ਰੁਪੈ ਤੋ ਲੈ ਕੇ 8000/-ਰੂਪੈ ਤਨਖਾਹ ਦੇਣ ਦਾ ਲਾਰਾ ਲਗਾਉਦੇ ਰਹਿੰਦੇ ਹਨ ਜਦਕਿ ਸਾਨੂੰ ਤਨਖਾਹ ਸਿਰਫ 2500/-ਰੁ: ਤੋ 3000/-ਰੁ: ਦੇ ੁਵਚਕਾਰ ਹੀ ਦਿੱਤੀ ਜਾਦੀ ਹੈ ।ਉਹਨਾ ਇਹ ਵੀ ਕਿਹਾ ਕਿ ਉਝ ਤਾ ਸਾਨੂੰ ਸੁਰੱਖਿਆ ਗਾਰਡ ਕਿਹਾ ਜਾਦਾ ਹੈ ਪ੍ਰੰਤੂ ਸਾਨੂੰ ਸੁਰੱਖਿਆ ਲਈ ਕੋਈ ਹਥਿਆਰ ਵਗੈਰਾ ਵੀ ਮਹੁੱਇਆ ਨਹੀ ਕਰਵਾਏ ਗਏ ਹਨ ।ਉਹਨਾ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕੀਤੀ ਕੇ ਸਾਡੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਅਸੀ ਪੂਰੀ ਤਰਾ ਸੁਰੱਖਿਆ ਰੱਖ ਸਕੀਏ ਇਸ ਮੌਕੇ ਗਮਦੂਰ ਸਿੰਘ ਕਾਲਾ,ਨਿਰਮਲ ਸਿੰਘ,ਕਰਮ ਚੰਦ,ਨਛੱਤਰ ਸਿੰਘ,ਮਾਹਸਾ ਸਿੰਘ ਜੌੜਕੀਆ(ਉਪ ਪ੍ਰਧਾਨ),ਜਗਸੀਰ ਸਿੰਘ,ਗੁਰਦੀਪ ਸਿੰਘ,ਪ੍ਰੇਮ ਸਿੰਘ,ਰਾਜਵਿੰਦਰ ਸਿੰਘ ਝੁਨੀਰ ਆਦਿ ਮੈਬਰ ਹਾਜਿਰ ਸਨ।
Post a Comment