ਗੁਜਰਾਤ 'ਚ ਨਰਿੰਦਰ ਮੋਦੀ ਦੀ ਜਿੱਤ ਨਾਲ ਕੇਦਰ ਕਾਗਰਸ ਸਰਕਾਰ ਦਾ ਸਫਾਇਆ ਤਹਿ- ਪਵਨ ਜੈਨ

Saturday, December 22, 20120 comments


ਸਰਦੂਲਗੜ੍ਹ 22 ਦਸੰਬਰ (ਸੁਰਜੀਤ ਸਿੰਘ ਮੋਗਾ) ਬੀਜੇਪੀ ਪਾਰਟੀ ਹੀ ਲੋਕ ਹਿੱਤਾ ਲਈ ਕੰਮ ਕਰਦੀ ਆ ਰਹੀ ਹੈ ਇਸੇ ਲਈ ਗੁਜਰਾਤ ਵਿੱਚ ਲੋਕਾ ਨੇ ਨਰਿੰਦਰ ਮੋਦੀ ਅਤੇ ਉਹਨਾ ਦੀ ਪਾਰਟੀ ਤੀਸਰੀ ਵਾਰ ਜਿੱਤੀ ਹੈ। ਇਸ ਜਿੱਤ ਦੇ ਆਉਣ ਨਾਲ ਲੋਕ ਸਭਾ ਦੀਆ ਚੋਣਾ ਵਿੱਚ ਕਾਗਰਸ ਦ ਾਸਫਾਇਆ2 ਹੋਣ ਲਈ ਰਾਹ ਸਿੱਧਾ ਹੋ ਗਿਆ ਹੈ। ਕੇਦਰ ਵਿਚ ਵੀ ਸਰਕਾਰ ਬੀਜੇਪੀ ਦੀ ਹੀ ਸਰਕਾ ਬਣੇਗੀ, ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਬੀਜੇਪੀ ਮੰਡਲ ਦੇ ਪ੍ਰਧਾਨ ਪਵਨ ਜੈਨ  ਵੱਲੋ ਅੱਜ ਸਰਦੂਲਗੜ੍ਹ  ਵਿਖੇ ਇੱਕ ਪ੍ਰੈਸ ਮਿਲਣੀ ਦੌਰਾਨ ਸਾਝੇ ਕੀਤੇ।  ਉਨ੍ਹਾ ਨਰਿੰਦਰ ਮੋਦੀ ਦੀ ਗੁਜਰਾਤ 'ਚ ਤਿੰਨ ਵਾਰ ਹੂਜਾ ਫੇਰ ਜਿੱਤ ਦੀ ਖੁਸੀ ਜਾਹਿਰ ਕਰਦਿਆ ਕਿਹਾ ਕੇਦਰ ਸਰਕਾਰ ਦੀ ਕਾਗਰਸ ਸਰਕਾਰ ਭ੍ਰਿਸਟਾਚਾਰ, ਰਿਸਵਤ ਖੋਰੀ ਅਤੇ ਲੁਲਿਸ ਸਰੱਖਿਆ ਵਿੱਚ ਨਕਾਮ ਸਾਬਤ ਹੋ ਗਈ ਹੈ। ਦਿੱਲੀ ਅੰਦਰ ਦਿਨ ਦਿਹਾੜੇ ਲੜਕੀਆ ਨਾਲ ਕੁਕੰਰਮ ਕੀਤੇ ਜਾ ਰਹੇ ਹਨ। ਦਿੱਲੀ ਪੁਲਿਸ ਦੋਸ਼ੀਆ ਨੂੰ ਫੜਣ ਵਿਚ ਬੁਰੀ ਤਰ੍ਹਾ ਫੇਲ੍ਹ ਸਾਬਤ ਦਿਖਾਈ ਦੇ ਰਹੀ ਹੈ। ਉਨ੍ਹਾ ਪੰਜਾਬ ਵੱਲ ਰੁਖ ਕਰਦਿਆ  ਕਿਹਤ ਹੁਣ ਪੰਜਾਬ ਦੀ ਕਾਗਰਸ ਪਾਰਟੀ ਅੰਤਮ ਸਾਹਾ ਤੇ ਹੈ ਅਤੇ ਜੋ ਹੈ ਉਹ ਆਪਸ ਵਿਚ ਕਾਟੋ ਕਲੇਸ ਵਿਚ ਉਲਝ ਰਹੇ ਹਨ। ਉਨ੍ਹਾ ਕੋਲ ਕੋਈ ਲੋਕ ਹਿੱਤ ਮੁੱਦਾ ਨਹੀ ਹੈ। ਲੋਕ ਪਾਰਟੀ ਦੀ ਅੰਦਰੂਨੀ ਲੜਾਈ ਨਹੀ ਦੇਖਣਾ ਚਾਹੁੰਦੇ। ਲੋਕ ਸੂਬੇ ਦਾ ਵਿਕਾਸ ਚਾਹੁੰਦੇ ਹਨ। ਇਸ ਮੌਕੇ ਉਮ ਪ੍ਰਕਾਸ, ਮੁਨੀਸ਼ ਜੈਨ, ਗੋਬਿੰਦ ਜੈਨ ਅਤੇ ਜਸਵੰਤ ਰਾਏ ਆਦਿ ਹਾਜਿਰ ਸਨ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger