ਬ੍ਰਹਮ ਗਿਆਨੀ ਬਾਬਾ ਕਿਰਪਾ ਸਿੰਘ ਚੋਪਦਾਰਾਂ ਦਾ ਜਨਮ ਦਿਹਾੜਾ 1 ਮਾਰਚ ਨੂੰ ਮਨਾਇਆ ਜਾਵੇਗਾ

Wednesday, February 27, 20130 comments


ਨਾਭਾ , 27 ਫਰਵਰੀ (ਜਸਬੀਰ ਸਿੰਘ ਸੇਠੀ)– ਨਾਭਾ ਨੇੜਲੇ ਪਿੰਡ ਊਧਾ ਵਿਖੇ ਬ੍ਰਹਮ ਗਿਆਨੀ ਬਾਬਾ ਕਿਰਪਾ ਸਿੰਘ ਜੀ ਚੋਪਦਾਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਭਾਈ ਰਾਮ ਸਿੰਘ ਊਧਾ ਦੇ ਗ੍ਰਹਿ ਵਿਖੇ ਅ¤ਜ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਸ ਦੇ ਭੋਗ 1 ਮਾਰਚ ਨੂੰ ਸਵੇਰੇ 9 ਵਜੇ ਪਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਭਾਈ ਗੁਰਤੇਜ ਸਿੰਘ ਊਧਾ ਨੇ ਦ¤ਸਿਆ ਕਿ ਸਵੇਰੇ 10 ਵਜੇ ਤੋਂ 11 ਵਜੇ ਤ¤ਕ ਰਾਗੀ ਜਥਿਆਂ ਵਲੋਂ ਕੀਰਤਨ ਦਰਬਾਰ ਸਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਉਪਰੰਤ ਬਾਅਦ ਵਿ¤ਚ ਗੁਰੂ ਕਾ ਲੰਗਰ ਅਤੁ¤ਟ ਵਰਤੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger