ਪੰਜਾਬ ਵਿਚੋਂ ਆਪਣਾ ਬੋਰੀਆਂ ਬਿਸਤਰਾ ਗੋਲ ਕਰਕੇ ਦੂਸਰਿਆਂ ਸੂਬਿਆਂ ਵ¤ਲ ਨੂੰ ਵਹੀਰਾਂ ਘ¤ਤ ਰਹੇ

Thursday, February 28, 20130 comments


ਹੁਸ਼ਿਆਰਪੁਰ 28 ਫਰਵਰੀ (ਨਛਤਰ ਸਿੰਘ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਤਾਂ ਪੰਜਾਬ ਦੇ ਹਰ ਉਦਯੋਗ ਤੇ ਕਬਜਾ ਕਰਨ ਦੀ ਧਾਰੀ ਹੋਈ ਹੈ ਇਸ ਕਰਕੇ ਪੰਜਾਬ ਦੇ ਉਦਯੋਗਿਕ ਘਰਾਣੇ ਹੁਣ ਪੰਜਾਬ ਵਿਚੋਂ ਆਪਣਾ ਬੋਰੀਆਂ ਬਿਸਤਰਾ ਗੋਲ ਕਰਕੇ ਦੂਸਰਿਆਂ ਸੂਬਿਆਂ ਵ¤ਲ ਨੂੰ ਵਹੀਰਾਂ ਘ¤ਤ ਰਹੇ ਹਨ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਅ¤ਜ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਹਲਕਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ• ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮਨਾਉਣ ਮੌਕੇ ਜੁੜੀ ਸੰਗਤ ਦੀ ਹਾਜਰੀ ਵਿਚ ਐਸ ਸੀ ਧਰਮਸ਼ਾਲਾ ਲਈ ਇਕ ਲ¤ਖ ਦਾ ਚੈਕ ਦੇਣ ਮੌਕੇ ਇਕਠੇ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਉਨ•ਾਂ ਰਾਮਗੜ•ੀਆ ਕਮਿਉਨਟੀ ਸੈਂਟਰ ਲਈ ਇਕ ਲ¤ਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਰਾਸ਼ੀ ਜਲਦੀ ਹੀ ਉਨ•ਾਂ ਨੂੰ ਮਿਲ ਜਾਵੇਗੀ। ਇਸ ਮੌਕੇ ਉਨ•ਾਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵਿਧਾਨ ਸਭਾ ਦੀਆਂ ਚੋਣਾਂ ਤਾਂ ਜਿ¤ਤਣ ਤੋਂ ਵਾਅਦ ਪਰ ਹੁਣ ਉਨ•ਾਂ ਹੀ ਲੋਕਾਂ ਅ¤ਖਾਂ ਦਿਖਾਉਣ ਲਗ ਪਏ ਹਨ। ਇਸ ਮੌਕੇ ਉਨ•ਾਂ ਦੇ ਨਾਲ ਹੋਰਨਾਂ ਤੋ ਇਲਾਵਾ ਰਾਮ ਪ੍ਰਕਾਸ਼ ,ਚਰਨ ਦਾਸ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਭਾ, ਕੰਵਰਜੀਤ ਸਿੰਘ , ਰੋਹਿਤ ਖਲਿਰ, ਮੇਜਰ ਧਾਮੀ, ਜਗਰੂਪ ਸਿੰਘ ਧਾਮੀ, ਲਵਲੀ ਗਾਂਧੀ, ਅਨਿਲ ਸਭਰਵਾਲ, ਪਰਮਜੀਤ ਸਿੰਘ ਟਿੰਮਾ, ਸੁਨੀਲ ਸਰਦਾਨਾ, ਰਜਿੰਦਰ ਕੁਮਾਰ, ਯੋਗਰਾਜ, ਉਜਾਗਰ ਸਿੰਘ ਸਾਬਕਾ ਸਰਪੰਚ, ਨਿਧਾਨ ਸਿੰਘ, ਮੋਹਨ ਲਾਲ ਕਾਕਾ, ਡਾ. ਰÐਮੇਸ਼ ਕੁਮਾਰ, ਗੁਰਮੇਲ ਸਿੰਘ ਫੌਜੀ, ਆਦਿ ਹਾਜਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger