ਮਿਸਟਰ ਸਿੰਘ ਮਾਨਸਾ 2013 ਦਾ ਖਿਤਾਬ ਨਰਿੰਦਰਪਾਲ ਸਿੰਘ ਨੇ ਜਿੱਤਿਆ:ਭਾਈ ਹੀਰਾ ਸਿਘ

Wednesday, February 27, 20130 comments


  ਮਾਨਸਾ 27 ਫਰਵਰੀ ( ਸਫਲਸੋਚ) ਦਸਮੇਸ਼ ਦਸਤਾਰ ਸਿਖਲਾਈ ਸੈਟਰ ਮਾਨਸਾ  ਵੱਲ ਸਥਾਨਕ ਗਊਸ਼ਾਲਾ ਭਵਨ ਵਿਖੇ ਮਿਸਟਰ ਸਿੰਘ ਮਾਨਸਾ 2013 ਸਬੰਧੀ ਪ੍ਰਭਸ਼ਾਲੀ ਸਮਾਗਮ ਆਯਜਿਤ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦੇਦਿਆਂ ਸਿੱਖ ਮਿਸ਼ਨਰੀ ਕਾਲਜ (ਰਜ਼ਿ) ਲੁਧਿਆਣਾ ਮੀਡੀਆ ਇੰਚਾਰਜ ਭਾਈ ਹੀਰਾ ਸਿੰਘ ਮਾਨਸਾ ਨੇ ਦਸਿਆ  ਕਿ ਇਸ ਸਮਾਗਮ ਵਿਚ ਸਾਬਤ ਸੂਰਤ ਬਾਰਾ  ਸਿੱਖ ਨਜਵਾਨਾ ਨੇ ਹਿਸਾ ਲਿਆ ਅਤੇ ਸਭਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ  ਅਤੇ ਸਾਬਤ ਸੂਰਤ ਦਸਤਾਰ ਸਿਰਾ  ਦੀ ਮਹੱਤਤਾ ਨੂੰ ਸੰਗਤਾ  ਦੇ ਰੁਬਰੂ ਬਾਖੂਬੀ ਪੇਸ਼  ਕੀਤਾ । ਨਰਿੰਦਰਪਾਲ ਸਿੰਘ  ਨੇ ਮਿਸਟਰ ਸਿੰਘ ਮਾਨਸਾ  2013 ਦਾ ਖਿਤਾਬ ਆਪਣੇ ਨਾਮ ਕੀਤਾ ।ਇਸ ਸਮੇ ਜੱਜ਼ਾ ਦੀ ਭੂਿਮਕਾ ਸ੍ਰ: ਸਤਵੀਰ ਸਿੰਘ ਡਾਇਰੈਕਟਰ ਆਫ ਖਾਲਸਾ ਥਈਏਟਰ ,ਹਰਸ਼ਰਨ ਕਰ ਖਾਲਸਾ ਮੀਡੀਆਂ ਆਈਕਨ ਦਿੱਲੀ, ਸ੍ਰ: ਸੁਖਦੇਵ ਸਿੰਘ ਖਾਲਸਾ ਪ੍ਰਧਾਨ ਅਕਾਲ ਸਟੂਡੈਟ  ਫੈਡਰੇਸ਼ਨ ਫਗਵਾੜਾ ਨੇ ਨਿਭਾਈ। ਬਾਡੀ ਬਿਲਡਰ ਵਿਜੇਤਾ ਵਰਲਡ 2011 ਸ੍ਰ: ਨਵਤੇਜ ਸਿੰਘ  ਵੀ ਸਮਾਗਮ ਵਿਚ ਖਿੱਚ ਦਾ ਕੇਦਰ ਸਨ।ਸ੍ਰ:  ਸਤਵੀਰ ਸਿੰਘ ਦੁਆਰਾ ਬਣਾਈਆਂ ਛੇ ਫਿਲਮਾਂ ਸਕਰੀਨ ਤੇ ਚਲਾ ਕਿ ਦਿਖਾਈਆਂ ਗਈਆਂ ਅਤੇ ਜ ਸੰਗਤਾ ਨੂੰ ਸਿੱਖੀ ਵਲ  ਪ੍ਰੇਰਿਤ  ਕਰ ਰਹੀਆਂ ਸਨ।ਬਾਬਾ ਦੀਪ ਸਿੰਘ ਗਤਕਾ ਅਖਾੜਾ ਅਤੇ ਕਲਗੀਧਰ ਗਤਕਾ ਅਖਾੜਾ  ਨੇ ਗਤਕੇ ਦੇ ਕਰਤੱਵ ਦਿਖਾੲ ੇਅਤੇ ਸਿੱਖ ਇਤਹਾਸ ਦੀ ਸ਼ਾਨਾਮੱਤੀ ਯਾਦ ਤਾਜਾ ਕਰਵਾਈ ਅਤੇ ਸੰਗਤਾਂ ਵਿਚ ਬੀਰ ਰਸ ਦਾ ਸੁਨੇਹਾ ਦਿਤਾ। ੍ਯਿਸੱਖ ਮਿਸ਼ਨਰੀ  ਕਾਲਜ ਨੇ ਸਿੱਖੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ   ੲੈਕ ਨੂਰ ਖਾਲਸਾ ਫਜ ਦੇ ਮੁਖੀਆਂ  ਨੂੰ ਸਨਮਾਨਿਤ ਕੀਤਾ।ਸਮਾਗਮ ਦੀ ਸਫਲਤਾ ਲਈ ਭਾਈ ਹੀਰਾ ਸਿੰਘ ਮਾਨਸਾ ਅਤੇ ਹਰਮਨਦੀਪ ਸਿੰਘ ਖਾਲਸਾ ਲੈ ਸਭਨਾ ਦਾ ਧੰਨਵਾਦ ਕੀਤਾ॥


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger