ਪੈਨਸ਼ਨਾਂ ਵੰਡੀਆਂ

Monday, December 10, 20120 comments



ਭਦੌੜ/ਸ਼ਹਿਣਾ 10 ਦਸੰਬਰ (ਸਾਹਿਬ ਸੰਧੂ)-ਪਿੰਡ ਉਗੋਕੇ ਦੀ ਪੰਚਾਇਤ ਵ¤ਲੋਂ ਸਰਪੰਚ ਡੋਗਰ ਸਿੰਘ ਦੀ ਅਗਵਾਈ ਹੇਠ ਪੈਨਸ਼ਨਾਂ ਵੰਡੀਆਂ ਗਈਆਂ। ਇਸ ਸਮੇਂ ਡਾ: ਜ¤ਗਾ ਸਿੰਘ ਮੌੜ ਜ਼ਿਲ•ਾ ਪ੍ਰਧਾਨ ਐ¤ਸ.ਸੀ.ਵਿੰਗ ਤੋਂ ਇਲਾਵਾ ਭਿੰਦਰਪਾਲ ਸਿੰਘ, ਸੁਖਦੇਵ ਸਿੰਘ ਰਿੰਕੂ, ਸੁਖਚੈਨ ਸਿੰਘ ਚੈਨੀ, ਦਰਬਾਰਾ ਸਿੰਘ, ਡਾ: ਕੁਲਦੀਪ ਸਿੰਘ, ਜੀਤ ਸਿੰਘ ਗਿਆਨੀ, ਸੰਗਲਦੀਪ ਕੌਰ ਅਤੇ ਭਗਵਾਨ ਸਿੰਘ ਭਾਨਾ, ਸੰਮਤੀ ਮੈਂਬਰ ਵੀ ਹਾਜ਼ਰ ਸਨ। ਇਸ ਸਮੇਂ ਪੈਨਸ਼ਨਰਾਂ ਨੂੰ 1 ਲ¤ਖ 74 ਹਜ਼ਾਰ ਪੰਜ ਸੋ ਰੁਪਏ ਪੈਨਸ਼ਨ ਵੰਡੀ ਗਈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜ¤ਗਾ ਮੌੜ ਨੂੰ ਸਦਮਾ, ਜੀਜੇ ਦਾ ਦਿਹਾਂਤ
ਭਦੌੜ/ਸ਼ਹਿਣਾ 10 ਦਸੰਬਰ (ਸਾਹਿਬ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਜੀਤ ਸਿੰਘ ਜ¤ਗਾ ਮੌੜ ਮੁਖਸੂਥਾ ਨੂੰ ਉਸ ਵੇਲੇ ਸਦਮਾ ਪਹੁੰਚਾਇਆ ਜਦ ਉਨ•ਾਂ ਦੇ ਜੀਜਾ ਗੁਰਮੇਲ ਸਿੰਘ ਅਮਲਾ ਸਿੰਘ ਵਾਲਾ ਪ੍ਰਧਾਨ ਕੈਂਟਰ ਯੂਨੀਅਨ ਦੀ ਦੁਖਦਾਈ ਮੌਤ ‘ਤੇ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਭਦੌੜ, ਗੁਰਸ਼ਰਨਜੀਤ ਸਿੰਘ ਪ¤ਪੂ ਸਾਬਕਾ ਸਰਪੰਚ, ਹਰਦੀਪ ਸਿੰਘ ਘੁੰਨਸ, ਜਥੇ: ਗੋਪਾਲ ਸਿੰਘ ਗਿ¤ਲ, ਭਗਵਾਨ ਸਿੰਘ ਭਾਨਾ, ਲਾਭ ਸਿੰਘ ਮੌੜ, ਮਲਕੀਤ ਸਿੰਘ ਸਰਪੰਚ, ਜਗਰਾਜ ਸਿੰਘ, ਕਾਕਾ ਪਰਵਿੰਦਰ ਸਿੰਘ, ਪਰਮਜੀਤ ਸਿੰਘ ਮੌੜ, ਰਾਏ ਸਿੰਘ ਮਾਨ, ਗੌਰਵ ਗਰਗ, ਗੁਰਦੇਵ ਸਿੰਘ ਮ¤ਲ•ੀ, ਡੋਗਰ ਸਿੰਘ ਸਰਪੰਚ, ਵਿੰਦਰ ਸਿੰਘ ਉਗੋਕੇ ਆਦਿ ਨੇ ਜਗਜੀਤ ਸਿੰਘ ਜ¤ਗਾ ਨਾਲ ਗਹਿਰੇ ਦੁ¤ਖ ਦਾ ਪ੍ਰਗਟਾਵਾ ਕੀਤਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger