ਪੋਲ਼ੀਓ ਹਟਾਓ ਮੁਹਿੰਮ ਤਹਿਤ ਸਰਾਭੇ ਵਿਖ਼ੇ ਬੂੰਦਾਂ ਪਿਲ਼ਾਈਆਂ

Tuesday, February 26, 20130 comments


ਜੋਧਾਂ 26 ਫਰਵਰੀ ( ਦਲਜ਼ੀਤ ਸਿੰਘ ਰੰਧਾਵਾ )- ਦੇਸ਼ ਭਰ ‘ਚ ਪੋਲੀਏ ਦੀ ਬਿਮਾਰੀ ਨੂੰ ਜੜੋਂ ਖ਼ਤਮ ਕਰਨ ਲਈ ਵਿਢੀ ਮੁਹਿੰਮ ਤਹਿਤ ਸਬ ਸੈਂਟਰ ਸਰਾਭਾ ਵਿਖ਼ੇ ਇਕ ਤੋਂ ਪੰਜ਼ ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲ਼ਾਈਆਂ ਗਈਆਂ। ਇਸ ਮੌਕੇ ਪਿੰਡ ਸਰਾਭਾ ਦੀ ਸੈਂਟਰ ਇੰਚਾਰਜ਼ ਡਾ ਅੰਜ਼ਲੀ ਗਰਗ, ਹਰਦੀਪ ਕੌਰ, ਜਗਮਿੰਦਰ ਸਿੰਘ, ਸੁਖਵਿੰਦਰ ਕੌਰ ਅਤੇ ਜਸਵਿੰਦਰ ਕੌਰ ਨੇ ਦਸਿਆ ਕਿ ਅੱਜ਼ ਸਵੇਰ ਤੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਕਰੀਬ ਡੇਢ ਸੌ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲ਼ਾਈਆਂ ਗਈਆਂ ਇਸ ਗਿਣਤੀ ਵਿਚ ਸੈਂਟਰ ਅਤੇ ਘਰ ਘਰ ਜਾ ਕੇ ਪਿਲ਼ਾਈਆਂ ਪੋਲੀਓ ਬੂੰਦਾ ਵਾਲ਼ੇ ਬੱਚੇ ਸ਼ਾਮਲ ਹਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger