ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ

Wednesday, February 27, 20130 comments


ਲ਼ਹਿਰਾਗਾਗਾ, 27 ਫਰਵਰੀ (ਸੂਰਜ ਭਾਨ ਗੋਇਲ)  ਪਿੰਡ ਚੋਟੀਆਂ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਵ¤ਲੋਂ ਤੀਰ ਅੰਦਾਜੀ ਵਿ¤ਚ 58ਵੀਆਂ ਰਾਸ਼ਟਰੀ ਸਕੂਲ ਖੇਡਾਂ 2012-13 ਵਿ¤ਚ ਖੇਡ ਕੇ ਜਿ¤ਥੇ ਆਪਣਾ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਉ¤ਥੇ ਅਪਣੇ ਪਿੰਡ ਤੇ ਮਾਤਾ ਪਿਤਾ ਦੇ ਨਾਂ ਨੂੰ ਵੀ ਚਾਰ ਚੰਨ ਲਾਏ ਹਨ।ਉਹਨਾਂ ਦੇ ਅ¤ਜ  ਸਕੂਲ ਵਿ¤ਚ ਆਉਣ ਤੇ ਵਿਦਿਆਰਥੀਆਂ ਤੇ ਮਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ ਵ¤ਲੋਂ ਨਿ¤ਘਾ ਸਵਾਗਤ ਕੀਤਾ ਗਿਆ ਅਤੇ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਸ¤ਤਵੀਂ ਕਲਾਸ ਦੀ ਇਹ ਵਿਦਿਆਰਥਣ ਜਸਵੀਰ ਕੌਰ ਪ¤ੁਤਰੀ ਲਾਲ ਸਿੰਘ ਵਾਸੀ ਚੋਟੀਆਂ ਜੋ ਕਿ ਸਕੂਲ ਗੇਮਜ ਫੈਡਰੈਸ਼ਨ ਇੰਡੀਆ ਵ¤ਲੋਂ ਕਰਵਾਈਆ ਗਈਆਂ 58ਵੀਆਂ ਰਾਸ਼ਟਰੀ ਸਕੂਲ ਖੇਡਾਂ ਕਲਕ¤ਤਾ (ਪ¤ਛਮੀ ਬੰਗਾਲ) ਅੰਡਰ-14 ਵਿ¤ਚ ਤੀਰ ਅੰਦਾਜੀ ਵਿ¤ਚ ਚੰਗਾ ਨਾਮਣਾ ਖ¤ਟ ਕੇ ਆਈ ਵਿਦਿਆਰਥਣ ਨੂੰ ਸਕੂਲ ਵ¤ਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਕੂਲ ਮੁ¤ਖੀ ਸ਼੍ਰੀ ਜਸ਼ਪਾਲ ਸਿੰਘ ,ਚੈਅਰਮੈਨ ਜਗਤਾਰ ਸਿੰਘ,  ਗੁਰਵਿੰਦਰ ਸਿੰਘ ਪੀ.ਟੀ.ਆਈ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਹਰਬੰਸ ਸਿੰਘ , ਮੈਡਮ ਰਿਤੂ ਕਾਂਸਲ, ਬੇਬੀ ਸ਼ਰਮਾ, ਦਵਿੰਦਰ ਕੌਰ, ਬਲਰਾਮ ਸ਼ਰਮਾ, ਦਰਸ਼ਨ ਸਿੰਘ ਸੇਵਾਦਾਰ, ਬਲਵਿੰਦਰ ਸਿੰਘ, ਨਿ¤ਕਾ ਸਿੰਘ ਖਜ਼ਾਨਚੀ, ਕਾਲਾ ਸਿੰਘ , ਠੰਡੂ ਸਿੰਘ ਮਿਸਤਰੀ ਆਦਿ ਹਾਜ਼ਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger