ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੀ.ਐਸ. ਦਾ ਵਿਸ਼ੇਸ ਸਨਮਾਨ

Wednesday, February 27, 20130 comments


ਨਾਭਾ , 27 ਫਰਵਰੀ (ਜਸਬੀਰ ਸਿੰਘ ਸੇਠੀ)– ਅ¤ਜ ਨਾਭਾ ਦੇ ਅਲੌਹਰਾਂ ਗੇਟ ਬਾਜੀਗਰ ਬਸਤੀ ਵਿਖੇ ਬਾਜੀਗਰ ਭਾਈਚਾਰੇ ਵਲੋਂ ਵਿਧਾਨ ਸਭਾ ਦੇ ਸਪੀਕਰ ਦੇ ਨਵ ਨਿਯੁਕਤ ਪੀ.ਐਸ. ਕੁਲਵੰਤ ਸਿੰਘ ਅਟਵਾਲ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਰੀ ਇਕ¤ਤਰਤਾਂ ਨੂੰ ਸੰਬੋਧਨ ਕਰਦਿਆਂ ਸ. ਅਟਵਾਲ ਨੇ ਕਿਹਾ ਦਲਿਤ ਸਮਾਜ ਨੂੰ ਆਪਣੇ ਹ¤ਕਾਂ ਪ੍ਰਤੀ ਜਾਗਰੂਕ ਹੋਣ ਲਈ ਪੜਿ•ਆ ਲਿਖਿਆ ਹੋਣਾ ਜਰੂਰੀ ਹੈ। ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਨੇ ਆਪਣੀ ਸਾਰੀ ਜਿੰਦਗੀ ਦਲਿਤਾਂ ਦੇ ਹਿ¤ਤਾਂ ਦੀ ਰਾਖੀ ਲਈ ਲੇਖੇ ਲਾਈ, ਅ¤ਜ ਉਨ•ਾਂ ਦੀ ਬਦੌਲਤ ਹੀ ਸਾਡੇ ਸਮਾਜ ਦੇ ਲੋਕ ਵ¤ਡੇ ਵ¤ਡੇ ਅਹੁਦਿਆਂ ਤੇ ਉ¤ਪਰ ਬਿਰਾਜਮਾਨ ਹਨ। ਇਸ ਮੌਕੇ ਉਨ•ਾਂ ਪੰਜਾਬ ਦੇ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਛੁਟਕਾਰਾ ਪਾਉਣ ਲਈ ਇ¤ਕ ਵ¤ਡੀ ਮੁਹਿੰਮ ਛੇੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ¤ਤਪਾਲ ਸਿੰਘ ਬਲਜੋਤ, ਪਰਗਟ ਸਿੰਘ ਕੋਟ ਕਲਾਂ ਜਨਰਲ ਸਕ¤ਤਰ ਐਸ.ਸੀ. ਵਿੰਗ ਸ੍ਰੋ:ਅ:ਦਲ ਪਟਿਆਲਾ, ਬਿਹਾਰੀ ਲਾਲ ਨਾਭਾ, ਪਵਨ ਕੁਮਾਰ ਕ੍ਰਾਤੀ, ਨਰਾਤਾ ਰਾਮ, ਹਰਜਿੰਦਰ ਸਿੰਘ ਅਟਵਾਲ, ਸ੍ਰੀ ਰਾਮ ਆਸਰਾ, ਬਿਮਲਾ ਦੇਵੀ,  ਜਗਸੀਰ ਸਿੰਘ ਗਲਵ¤ਟੀ, ਵੀਰੋ ਦੇਵੀ, ਕੁਲਵੰਤ ਸਿੰਘ ਸੁ¤ਖੇਵਾਲ, ਨਰੈਣ ਸਿੰਘ ਪਹਾੜਪੁਰ, ਵਿ¤ਕੀ ਨਾਭਾ ਆਦਿ ਸਾਮਲ ਸਨ।

 ਨਾਭਾ ਦੇ ਅਲੌਹਰਾਂ ਗੇਟ ਬਾਜੀਗਰ ਬਸਤੀ ਵਿਖੇ ਵਿਧਾਨ ਸਭਾ ਦੇ ਸਪੀਕਰ ਦੇ ਪੀ.ਐਸ. ਕੁਲਵੰਤ ਸਿੰਘ ਅਟਵਾਲ ਦੇ ਸਨਮਾਨ ਮੌਕੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger