ਬ੍ਰਾਹਮਣ ਸਭਾ ਪੰਜਾਬ ਵਲੋਂ ਪਿੰਡ ਅਗੌਲ ਵਿਖੇ 2 ਮਾਰਚ ਨੂੰ ਧਾਰਮਿਕ ਅਤੇ ਸ¤ਭਿਆਚਾਰਕ ਪ੍ਰੋਗਰਾਮ

Wednesday, February 27, 20130 comments


ਨਾਭਾ , 27 ਫਰਵਰੀ (ਜਸਬੀਰ ਸਿੰਘ ਸੇਠੀ)– ਨੇੜਲੇ ਪਿੰਡ ਅਗੌਲ ਵਿਖੇ 2 ਮਾਰਚ 2013 ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤ¤ਕ ਸੋਹਣ ਲਾਲ ਅਗੌਲੀਆ ਚੀਫ ਪੈਟਰਨ ਕਮ ਵਾਇਸ ਪ੍ਰਧਾਨ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੀ ਅਗਵਾਈ ਹੇਠ ਸ਼ਹੀਦ ਭਾਈ ਮਤੀ ਦਾਸ, ਸ਼ਹੀਦ ਭਾਈ ਸਤੀ ਦਾਸ ਅਤੇ ਸ਼ਹੀਦ ਭਾਈ ਦਿਆਲਾ ਜੀ ਦੀ ਮਿ¤ਠੀ ਅਭੁ¤ਲ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿ¤ਚ ਦੇਵੀ ਦਿਆਲ ਪ੍ਰਾਸ਼ਰ ਪ੍ਰਧਾਨ ਬ੍ਰਾਹਮਣ ਸਭਾ ਪੰਜਾਬ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ•ਾਂ ਹੀ ਇਸ ਧਾਰਮਿਕ ਪ੍ਰੋਗਰਾਮ ਤੋਂ ਬਾਅਦ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੀ ਅਭੁ¤ਲ ਯਾਦ ਵਿ¤ਚ ਸ¤ਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਮੁ¤ਖ ਮਹਿਮਾਨ ਗੁਰਪ੍ਰੀਤ ਸਿੰਘ ਗਿ¤ਲ ਐਸ.ਐਸ.ਪੀ. ਪਟਿਆਲਾ ਹੋਣਗੇ, ਜਿਸ ਵਿੱਚ ਵਿਸ਼ੇਸ ਮਹਿਮਾਨਾਂ ਵਜੋਂ ਪੂਨਮਦੀਪ ਕੌਰ ਐਸ.ਡੀ.ਐਮ. ਨਾਭਾ, ਰਾਜਵਿੰਦਰ ਸਿੰਘ ਸੋਹਲ ਡੀ.ਐਸ.ਪੀ ਨਾਭਾ, ਜੀਤ ਸਿੰਘ ਬੁ¤ਟਰ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ, ਰੋਸ਼ਨ ਸੂਦ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਸ਼ਿਰਕਤ ਕਰਨਗੇ।  ਇਸ ਰੰਗਾਰੰਗ ਪ੍ਰੋਗਰਾਮ ਵਿਚ ਪ੍ਰਸਿ¤ਧ ਗਾਇਕ ਫਕੀਰ ਚੰਦ ਪਤੰਗਾ, ਸੁਰਜੀਤ ਖਾਨ, ਮਿਸ ਨੀਲਮ, ਲਵਲੀ ਨਿਰਮਾਣ, ਰਿੰਕੂ ਅਗੌਲੀਆ, ਰੁਪਿੰਦਰ ਹਾਂਡਾ, ਯੁ¤ਧਵੀਰ ਮਾਣਕ, ਲ¤ਖੀ ਅਗੌਲੀਆ, ਯੋਗੇਸ ਅਗੌਲੀਆ ਅਤੇ ਹੋਰ ਕਲਾਕਾਰ ਆਪਣੀ ਕਲਾ ਨਾਲ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger