ਲੁਧਿਆਣਾਂ ‘ਚ ਪੰਜਾਬੀ ਫਿਲਮ ਦੇ ਲਏ ਗਏ ਆਡੀਸਨ ਇੱਕ ਹਜਾਰ ਤੋਂ ਵੱਧ ਪਹੁੰਚੇ ਕਲਾਕਾਰ

Tuesday, February 26, 20130 comments


ਜੋਧਾਂ,26 ਫਰਵਰੀ (ਦਲਜੀਤ ਸਿੰਘ ਰੰਧਾਵਾ)-ਪੰਜਬੀ ਕਲਚਰ ਅਤੇ ਪੰਜਾਬੀ ਭਾਸਾ ਦੀ ਚੜਦੀ ਕਲਾ ਲਈ ਆਰ ਐਮ ਜੀ ਨਾਂ ਦੀ ਇੱਕ ਕੰਪਨੀ ਅਪਣੇ ਪਹਿਲੇ ਪ੍ਰੋਜੈਕਟ ਵਿੱਚ ਪੰਜ ਪੰਜਾਬੀ ਫਿਲਮਾਂ ਬਨਾਉਣ ਦਾ ਵਾਅਦਾ ਕੀਤਾ ਹੈ। ਇੰਨ•ਾਂ ਪੰਜਾਬੀ ਫਿਲਮਾਂ ਵਿੱਚ  ਨਵੇਂ ਕਲਾਕਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਪੰਜਾਬ ਤੋਂ ਇਲਾਵਾ ਹੋਰ ਵੀ ਰਾਜਾਂ ਵਿੱਚ ਐਡੀਸਨ ਕਰਵਾ ਕੇ ਫਿਲਮ ਲਈ ਨਵੇਂ ਚਿਹਰੇ ਖੋਜੇ ਜਾਣਗੇ। ਕੰਪਨੀ ਦੇ ਅਧਿਕਾਰੀਆਂ ਦੇ ਮੁਤਾਬਿਕ ਉਹਨ•ਾਂ ਦੁਆਰਾ ਬਣਾਈਆਂ ਜਾ ਰਹੀਆਂ ਸਾਰੀਆਂ ਫਿਲਮਾਂ ਦਰਸਕਾਂ ਦੀ ਮੰਗ ਦੇ ਅਧਾਰਤ ਹੀ ਹੋਣਗੀਆਂ ਜਿਨ•ਾਂ ਨੂੰ ਅਸਂੀ ਆਪਣੇ ਪ੍ਰਵਿਾਰ ਦੇ ਨਾਲ ਬੈਠਕੇ ਵੀ ਦੇਖ ਸਕਦੇ ਹਾਂ ਵੱਡੇ ਬਜਟ ਦੀਆਂ ਇਨਾਂ ਫਿਲਮਾਂ ਵਿੱਚ ਨਵੀਂ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਆਰ ਐਮ ਜੀ  ਲਿਮ ਪ੍ਰੋਡਕਸਨ ਕੰਪਨੀ ਪ੍ਰਰਈਵੇਟ ਲਿਮਟਿਡ ਕੰਪਨੀ  ਵਲੋਂ ਪਹਿਲਾ ਐਡੀਸਨ ਲੁਧਿਆਣਾ ਦੀ ਕਾਮਯਾ ਇਕਟਿੰਗ ਅਕੈਡਮੀ ਦੇ ਸਹਿਯੋਗ ਨਾਲ ਸਿਲਵਰ ਕੁੰਜ ਇਲਾਕੇ ਵਿੱਚ ਕਰਵਾਇਆ ਗਿਆ। ਇਸ ਐਡੀਸਨ ਵਿੱਚ ਪੰਜਾਬ,ਹਰਿਆਣਾਂ,ਜੰਮੂ,ਰਾਜਸਥਾਨ,ਅਤੇ ਉਤਰ ਪ੍ਰੇਦਸ ਤੋਂ ਤਕਰੀਬਨ ਇੱਕ ਹਜਾਰ ਦੇ ਕਰੀਬ ਕਲਾਕਾਰ ਨੇ ਹਿੱਸਾ ਲਿਆ। ਐਡੀਸਨ ਦੀ ਜੱਜ ਟੀਮ ਵਿੱਚ ਆਰ ਐਮ ਜੀ ਦੇ ਪ੍ਰਡਿਉਸਰ ਰਾਜ ਗਿੱਲ , ਬਾਲੀਵੁੱਡ ਫਿਲਮਾਂ ਦੇ ਡਾਇਰੈਕਟਰ ਵਰੂਣ ਖੰਨਾਂ, ਸੀਨੀਅਰ ਮਨੇਜਰ ਅਜੇ ਕੋਹਲੀ ਸਾਮਿਲ ਸਨ। ਕੀਤੇ ਗਏ ਐਡੀਸਨ ਵਿੱਚ ਰਾਜਸਥਾਨ ਤੋਂ ਆਏ ਰਤਨ ਲਾਲ ਅਤੇ ਗਾਜਿਆਬਾਦ ਤੋਂ ਆਏ ਵਿਸੇਸ ਨੇ ਵਧੀਆਂ ਪ੍ਰਦਸਨ ਕੀਤਾ,ਨਾਲ ਹੀ ਨੰਨੇ ਮੰਨੇ ਬੱਚਿਆਂ ਰਗੁਵੀਰ ਅਤੇ ਤਰੰਵੀਰ ਅਤੇ ਸਰੂਤੀ ਨੇ ਕਾਮੇਡੀ ਪ੍ਰੋਗਾਮ ਪੇਸ ਕਰਕੇ ਸਾਰਿਆ ਨੂੰ ਹੰਸਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਆਰ ਜੀ ਐਮ ਕੰਪਨੀ ਦੇ ਪ੍ਰਡਿਉਸਰ ਰਾਜ ਗਿੱਲ ਨੇ ਦੱਸਿਆ ਕਿ ਅਸੀ ਪੰਜ ਪੰਜਾਬੀ ਫਿਲਮਾਂ ਬਣਾ ਰਹੇ ਹਾਂ ਸਾਰੀਆਂ ਫਿਲਮਾਂ ਪੰਜਾਬੀ ਕਲਚਰ ਅਤੇ ਪੰਜਾਬੀ ਭਾਸਾ ਵਿੱਚ ਹੋਣਗੀਆਂ ਸਾਡੀ ਪਹਿਲੀ ਫਿਲਮ ਅੱਧੀ ਅਬੋਹਰ ਅਤੇ ਪੰਜਾਬ ਵਿੱਚ ਸੂਟ ਹੇਵਗੀ। ਇਸ ਮੌਕੇ ਬਾਲੀਵੁੱਡ ਫਿਲਮਾਂ ਦੇ ਡਾਇਕੈਟਰ ਵਰੁਣ ਖੰਨਾਂ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਪੰਜਬੀ ਵਧੀਆਂ ਲਿਮਾਂ ਦੀ ਆਸੀ ਰੱਖਦੇ ਨੇ ,ਜਿਸ ਵਿੱਚ ਬਾਲੀਵੁੱਡ ਦੀ ਝਲਕ ਦਿਖਾਈ ੰਿਦੀ ਹੈ ਜੇਕਰ ਦੇਖਿਆ ਜਾਵੇ ਤਾਂ ਪੰਜਾਬੀ ਫਿਲਮ ਇੰਡਸਟਰੀ ‘ਚ ਕਾਫੀ ਕੁੱਝ ਬਦਲ ਗਿਆ ਹੈ ਲੋਕ ਅਪਣੀ ਭਾਸਾ ਦੇ ਨਵੇਂ ਜਮਾਨੇ ਦੀ ਫਿਲਮ ਪਸੰਦ ਕਰਦੇ ਨੇ ਅੱਜ ਕਾਮੇਡੀ ਪਿਆਰ ਅਤੇ ਥੋੜਾ ਬਹੁਤ ਐਕਸਨ ਪਸੰਦ ਕੀਤਾ ਜਾਂਦਾਂ ਹੈ ਉਨ•ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਵਲੋਂ ਫਿਲਮ ਬਣਾਈ ਜਾ ਰਹੀ ਹੈ । ਇਸ ਮੌਕੇ ਲੁਧਿਆਣਾਂ ਸਿਟੀਜਨ ਕੌਸਲ ਦੇ ਚੇਅਰਮੈਨ ਸੁਦਰਸਨ ਅਰੋੜਾ ,ਰਵਿਕਾਂਤ ਗੁਪਤਾ,ਸੁਰੇਸ ਗੋਇਲ,ਵਿਜਯ ਗੋਇਲ,ਅਮਿਤ ਸਰਮਾਂ ,ਦੀਪ ਕੁਮਾਰ,ਪੀ ਐਸ ਰੰਧਾਵਾ ,ਸਤਨਾਮ ੰਿਸਘ,ਜੱਸੀ  ਨੂੰ ਸਨਮਾਨਿਤ ਕੀਤਾ ਗਿਆ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger