ਰੁਜ਼ਗਾਰ ਪਧੱਰਾ ਦੇ ਲਗੱਭਗ 1943 ਨੋਕਰੀਆ ਚੋਣ ਵਾਲਿਆ ਦੀ ਮੋਜੁਦਗੀ ਨਾਲ ਆਰੀਅਨ ਮੈਗਾ ਜੋਬ ਫੈਸਟ ਸਮਾਪਤ ਹੋ ਗਿਆ

Tuesday, December 18, 20120 comments


ਮੌਹਾਲੀ 18 ਦਿਸੰਬਰ 2012/ਵੱਖ-ਵੱਖ ਸੈਕਟਰਾ ਅਤੇ ਰੁਜ਼ਗਾਰ  ਪਧੱਰਾ ਦੇ   ਲਗੱਭਗ 1943 ਨੋਕਰੀਆ ਚੋਣ ਵਾਲਿਆ ਦੀ ਮੋਜੁਦਗੀ ਨਾਲ ਆਰੀਅਨ ਮੈਗਾ ਜੋਬ ਫੈਸਟ ਸਮਾਪਤ ਹੋ ਗਿਆ। ਵੱਖ-ਵੱਖ ਖੇਤਰਾ ਲਈ 177 ਉਮੀਦਵਾਰਾ ਦੀ ਇਸ ਜੋਬ ਫੈਸਟ ਵਿੱਚ ਚੋਣ ਕੀਤੀ ਗਈ। 50 ਤੋ ਵੀ ਵੱਧ ਬਹੁ-ਰਾਸ਼ਟਰੀ ਅਤੇ ਛੋਟੇ ਉਦਯੋਗਾ ਦੇ  ਯੋਗਦਾਨ ਦੇ ਨਾਲ ,ਇਹ ਜੋਬ ਫੈਸਟ ਆਰੀਅਨ ਗਰੁੱਪ ਆਫ ਕਾਲੇਜਿਸ ਜੋ ਕਿ ਪਿੰਡ ਨੇਪਰਾ,ਚੰਡੀਗੜ-ਪਟਿਆਲਾ ਹਾਈਵੇ ਨੇੜੇ ਚੰਡੀਗੜ ਵਿੱਖੇ ਹੋਇਆ। ਇਸ ਜੋਬ ਫੈਸਟ ਦੀ ਪ੍ਰਧਾਨਗੀ ਆਰੀਅਨ ਗਰੁੱਪ ਦੇ ਚੇਅਰਮੈਨ ਡਾ.ਅੰਸ਼ੂ ਕਟਾਰੀਆ ਨੇ ਕੀਤੀ।ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਆਰੀਅਨ ਸਿਰਫ ਵਿਦਿਆਰਥੀਆ ਨੂੰ ਚੰਗੀ ਸਿੱਖਿਆ ਦੇਣ ਵਿੱਚ ਹੀ ਪ੍ਰਮੁੱਖ ਭੂਮਿਕਾ ਨਹੀ ਨਿਭਾਉਦਾ ਸਗੋ ਇਸ ਖੇਤਰ ਦੇ ਮੰਨੀਆ ਪ੍ਰਮੰਨੀਆ ਸੰਸਥਾਵਾ ਦੇ ਵਿਦਿਆਰਥੀਆ ਨੂੰ ਰੁਜ਼ਗਾਰ ਦੇ ਅਵਸਰ ਵੀ ਪ੍ਰਦਾਨ ਕਰਦਾ ਹੈ। ਉਹਨਾ ਨੇ ਇਹ ਵੀ ਕਿਹਾ ਕਿ ਵੱਖ-ਵੱਖ ਕੰਪਨੀਆ ਜਿਵੇ ਕਿ ਐਲਯੂਮੇਜ ਇੰਫੋਟੈਕ; ਬੀਟਾ ਸਾੱਫਟ; ਬਿਰਲਾ ਸਨਲਾਈਫ; ਬੀ.ਪੀ.ਇਨਕਾਰਪੌਰੇਟ; ਕਂਟੈਂਟ ਚਿਲੀ; ਇਨੈਸਟ; ਇਵਯਾਵਨ ਗਰੁੱਪ; ਐਗਜੀਮ ਇੰਟਰਪ੍ਰਾਈਜਿਸ; ਫਾੱਰ ਸੈਲੀਏਸ਼ਨ; ਜੀ.ਬੀ. ਇਨਫਟੈੰਕ; ਆਈ. ਐਫ. ਬੀ. ਆਈ; ਜੋਬ ਹ¤ਬ; ਕੇ 10 ਵੈਬ  ਸੈਲੂਏਸ਼ਨ; ਕੌਟੈੱਕ ਮਹਿੰਦਰਾ ਐਲ.ਆਈ.ਸੀ; ਮੈਸ਼ਕਰੌਨ ਟੈਕਨੌਲਿਜਸ; ਪਰਾਸ ਗਰੁੱਪ; ਰੈਟਚੈਟ ਇਨਫੌਟੈੱਕ; ਆਰ ਵੀ ਟੈਕਨੀਲਿਜਸ; ਸਮਰੂਦਾਂ ਜੀਵਨ ਫੂਡ ਇੰਡੀਆ ਲਿਮਿਟੇਡ; ਸਾਈਉਮ ਸਲਯੂਸ਼ਨਸਨ; ਸ਼ਾਰਪਵੈੱਬ; ਸ਼੍ਰੀ ਬਾਲਾ ਜੀ ਮੈਨੇਜਮੇਂਟ ਕੰਸਲਟੈਂਟ; ਸਨਡਾਈਲ ਟੈਕਨੌਲਿਜਸ; ਸਵੀਮਟੈੱਕ; ਟੌਕਸਲ; ਟ੍ਰਾਈਸਿਟੀ ਆਟੌ ( ਮਾਰੂਤੀ ਸੁਜੂਕੀ); ਵੈੱਬ ਆਰਟ; ਵੰਡਰ ਆਟੌਮੇਸ਼ਨ ਟਰੇਨਿੰਗ ਸੈਂਟਰ; ਵਾਈ ਟੀ ਆਈ ਪੀ ਐਸ ਨੇ ਇਸ ਜੋਬ ਫੈਸਟ ਵਿ¤ਚ ਭਾਗ ਲਿਆ ਅਤੇ ਉਮੀਦਵਾਰਾ ਦੀ ਚੋਣ ਕੀਤੀ।ਡਾ. ਕਟਾਰੀਆ ਨੇ ਅੱਗੇ ਕਿਹਾ ਕਿ ਕੰਪਨੀਆ ਦੇ ਅਧਿਕਾਰੀ ਉਮੀਦਵਾਰਾ ਦੀ  ਭਾਰੀ ਸੰਖਿਆ ਵਿੱਚ ਗਿਣਤੀ ਉਤਸ਼ਾਹ ਦੇਖ ਕੇ ਸਰਾਹਨਾ ਕੀਤੀ। ਲਿਖਿਤ ਪ੍ਰੀਖੀਆ, ਸਮੂਹ ਚਰਚਾ ਅਤੇ ਇੰਟਰਵਿਊ ਦੇ ਦੋਰ ਤੋ ਬਾਅਦ ਉਹਨਾ ਨੇ ਉਮੀਦਵਾਰਾ ਦੀ ਚੋਣ ਕੀਤੀ। ਉਹਨਾ ਨੇ ਇਹ ਵੀ ਕਿਹਾ ਕਿ ਇਸ ਤਰਾ ਦੇ ਜੋਬ ਫੈਸਟ ਇੱਕੋ ਛੱਤ ਦੇ ਨੀਚੇ  ਨੋਕਰੀ ਪ੍ਰਦਾਨ ਕਰਤਾ ਅਤੇ ਨੋਕਰੀ ਸਾਧਕ ਦੇ ਵਿੱਚ ਸਿੱਧਾ ਪ੍ਰਸਾਰਣ ਦਾ ਇੱਕ ਸ਼ਾਨਦਾਰ ਮੋਕਾ ਦਿੰਦਾ ਹੈ।ਪ੍ਰੋ: ਡੀ. ਸੀ ਕਟਾਰੀਆ, ਵਾਈਸ ਚੇਅਰਮੈਨ, ਆਰੀਅਨ ਗਰੁੱਪ, ਸ਼੍ਰੀਮਤੀ ਰਜਨੀ ਕਟਾਰੀਆ, ਖਜਾਨਚੀ, ਆਰੀਅਨ ਗਰੁੱਪ, ਡਾ.(ਸ਼੍ਰੀਮਤੀ) ਪ੍ਰਵੀਨ ਕਟਾਰੀਆ, ਡਾਇਰੈਕਟਰ ਜਨਰਲ, ਆਰੀਅਨ ਗਰੁੱਪ, ਡਾ. ਮੰਜੁਲਾ ਕਟਾਰੀਆ, ਪ੍ਰਿੰਸੀਪਲ, ਆਰੀਅਨ ਕਾਲਜ ਆਫ ਐਜੁਕੇਸ਼ਨ, ਡਾ. ਪੀ. ਬੀ ਮਹਾਪਾਤਰਾ, ਡਾਇਰੈਕਟਰ, ਆਰੀਅਨ ਕਾਲਜ ਆਫ ਇੰਜਿਨੀਅਰਿੰਗ, ਸ਼੍ਰੀ ਬੀ.ਐਸ.ਸਿੱਧੂ, ਰਜਿਸਟਰਾਰ, ਆਰੀਅਨ ਗਰੁੱਪ, ਸ਼੍ਰੀ ਏ. ਪੀ. ਜੈਨ, ਡਾਇਰੈਕਟਰ, ਆਰੀਅਨ ਗਰੁੱਪ, ਮਿਸ ਵਰਿੰਦਰ ਕੋਰ, ਕੋਅਰਡੀਨੇਟਰ , ਆਰੀਅਨ ਗਰੁੱਪ ਆਦਿ ਵੀ ਮੋਜੂਦ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger