Thursday, February 28, 20130 comments


ਫਿਰੋਜ਼ਪੁਰ 28 ਫਰਵਰੀ (ਸਫਲਸੋਚ ) ਮੋਗਾ ਜ਼ਮੀਨੀ ਚੋਣ ਵਿਚ ਅਕਾਲੀ ਦਲ ਭਾਜਪਾ ਗੱਠਜੋੜ ਦੇ ਜਗਿੰਦਰ ਪਾਲ ਸਿੰਘ ਜੈਨ ਦੇ ਅੱਜ ਇਤਿਹਾਸਕ ਜਿੱਤ ਦੀ ਖੁਸੀ ਵਿਚ ਭਾਜਪਾ ਵਰਕਰਾਂ ਵੱਲੋਂ ਸੂਬਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਦੀ ਅਗਵਾਈ ਵਿਚ ਲੱਡੂ ਵੰਡੇ । 
ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਇਸ ਮੌਕੇ ਤੇ ਕਿਹਾ ਮੋਗਾ ਜ਼ਮੀਨੀ ਚੋਣ ਵਿਚ ਅਕਾਲੀ ਭਾਜਪਾ ਗੱਠਜੋੜ ਦੀ ਇਤਿਹਾਸਕ ਜਿੱਤ ਨਾਲ ਵਰਕਰਾਂ ਦੇ ਹੌਸਲੇ ਬੁਲੰਦ ਹਨ 2014 ਵਿਚ ਆਉਣ ਵਾਲੀ ਲੋਕ ਸਭਾ ਚੋਣਾ ਵਿਚ ਕਾਂਗਰਸ ਦਾ ਸਫਾਇਆ ਹੋਵੇਗਾ ਤੇ ਭਾਰਤ ਵਿਚ ਐਨ.ਡੀ.ਏ ਦੀ ਸਰਕਾਰ ਬਣੇਗੀ। ਇਸ ਮੌਕੇ ਪ੍ਰਧਾਨ ਅਸ਼ਵਨੀ ਗੋਰਵਰ, ਨਤਿੰਦਰ ਮੁਖੀਜਾ, ਜਿੰਮੀ ਸੰਧੂ ਨਿੱਜੀ ਸਕੱਤਰ, ਅਰਵਿੰਦਰ ਸਿੰਘ ਛੀਨਾਂ, ਕਿੱਕਰ ਸਿੰਘ, ਦਿਲਬਾਗ ਸਿੰਘ, ਰਾਣਾ ਹੁੰਦਲ, ਕਵਲਜੀਤ ਸਿੰਘ, ਦਲਜੀਤ ਸਿੰਘ ਅਤੇ ਹੋਰ ਭਾਜਪਾ ਦੇ ਵਰਕਰ ਹਜ਼ਾਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger