ਸੁਵਿਧਾ ਕਂੇਦਰ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਚ ਤਬਦੀਲ ।

Tuesday, February 26, 20130 comments


ਫਿਰੋਜ਼ਪੁਰ 26 ਫਰਵਰੀ (ਸਫਲਸੋਚ )  ਸਰਬੱਤ ਦੇ ਭਲੇ ਲਈ ਹੋਈ ਅਰਦਾਸ ਮਗਰੋਂ ਜ਼ਿਲ•ਾ ਹੈ¤ਡਕੁਆਟਰ ਤੇ ਬਣਿਆ ਸੁਵਿਧਾ ਕੇਂਦਰ ਜਿਲ•ਾ ਕਚਿਹਾਰੀਆਂ ਤੋਂ ਨਵੇ ਬਣੇ ਜਿਲ•ਾ ਪ੍ਰਬੰਧਕੀ ਕੰਪਲੈਕਸ ਵਿਚ ਤਬਦੀਲ ਹੋ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਨਾਰੰਗ, ਸ.ਗੁਰਜੀਤ ਸਿੰਘ ਪੰਨੂ ਐਸ.ਡੀ.ਐਮ, ਸ੍ਰੀ ਅਮਿਤ ਬੈਂਬੀ ਸਹਾਇਕ ਕਮਿਸ਼ਨਰ (ਜਨ), ਸ.ਗੁਰਚਰਨ ਸਿੰਘ ਡੀ.ਟੀ.ਓ ਸਮੇਤ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਤੋ ਇਲਾਵਾਂ ਸੁਵਿਧਾ ਕੇਂਦਰ ਅਤੇ ਡੀ.ਸੀ.ਦਫਤਰ ਦਾ ਸਟਾਫ ਅਤੇ ਆਮ ਲੋਕ ਵੀ ਹਜ਼ਾਰ ਸਨ। ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਨਾਰੰਗ ਨੇ ਇਕ ਅਸਲਾ ਧਾਰਕ ਨੂੰ ਉਨ•ਾਂ ਲਾਇਸੰਸ ਦੇ ਕੇ ਕੰਮ ਦੀ ਸ਼ੁਰੂਆਤ ਕਰਵਾਈ। ਉਨ•ਾਂ ਦੱਸਿਆ ਕਿ ਸੁਵਿਧਾ ਕੇਂਦਰ ਦੇ ਜ਼ਿਲ•ਾ ਪ੍ਰਬੰਧਕੀ ਕਪਲੈਕਸ ਵਿਚ ਤਬਦੀਲ ਹੋਣ ਨਾਲ ਹੁਣ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ ਤੇ ਇਹ ਸੁਵਿਧਾ ਕੇਂਦਰ ਵਿੱਚ ਪਹਿਲੇ ਦੇ ਮੁਕਾਬਲੇ ਖਿੜਕੀਆਂ ਵੀ ਜਿਆਦਾ ਰੱਖੀਆ ਗਈਆ ਹਨ। ਇਸ ਮੌਕੇ ਤੇ ਹਜਾਰ ਲੋਕਾਂ ਨੇ ਖੁਸ਼ੀ ਜਾਹਿਰ ਕੀਤੀ ਕਿ ਉਨ•ਾਂ ਨੂੰ ਹੁਣ ਜਿਆਦਾ ਵਿਭਾਗਾਂ ਦੀਆਂ ਸੇਵਾਵਾਂ ਇਕੋ ਛੱਤ ਥੱਲੇ ਮਿਲਣਗੀਆਂ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕਾਰਜ਼ਕਾਰੀ ਇੰਜੀ: ਸ.ਦਲਜੀਤ ਸਿੰਘ, ਐਸ.ਡੀ.ਓ ਮਨਪ੍ਰੀਤ ਸਿੰਘ ਵੀ ਹਜ਼ਾਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger