ਮੋੜ ਮੰਡੀ 28 ਫਰਵਰੀ (ਹੈਪੀ ਜਿੰਦਲ) ਮੋੜ ਮੰਡੀ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਕੰਮਾ ਨੂੰ ਦੇਖਦੇ ਹੋਏ ਸ੍ਰੀ ਮੱਖਣ ਲਾਲ, ਪ੍ਰਵੀਨ ਕੁਮਾਰ, ਚੰਦਰ ਮੋਹਨ, ਸਾਹਿਲ ਕੁਮਾਰ ਨੇ ਸਵ: ਸ੍ਰੀ ਲਾਲਾ ਦੇਵਰਾਜ ਦੀ ਪਹਿਲੀ ਬਰਸੀ ਤੇ 1100 ਰੁਪਏ ਭੇਟ ਕੀਤੇ ਭੇਂਟ ਕਰਨ ਸਮੇ ਸੰਸਥਾ ਦੇ ਮੈਂਬਰ ਬਲਵਿੰਦਰ ਕੁਮਾਰ, ਅਵਤਾਰ ਸਿੰਘ, ਰਾਜਿੰਦਰ ਅਰੋੜਾਂ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਲਾਲਾ ਜੀ ਦੀ ਪਹਿਲੀ ਬਰਸੀ ਮੌਕੇ ਉਨ੍ਹਾ ਨੇ ਆਪਣੀ ਦੁਕਾਨ ਅੱਗੇ ਅਟੁੱਟ ਲੰਗਰ ਲਗਾਇਆ ਗਿਆ ਲੰਗਰ ਵਿੱਚ ਭਾਰੀ ਰਸ਼ ਦੇਖਣ ਨੂੰ ਮਿਲਿਆ ਇਸ ਪਰਿਵਾਰ ਵੱਲੋ ਸਮਾਜ ਸੇਵੀ ਕੰਮਾ ਵਿੱਚ ਵਧ ਚੜ ਕਿ ਹਿੱਸਾ ਲਿਆ ਜਾਂਦਾ ਹੈ
Post a Comment