ਵੱਖ-ਵੱਖ ਪਿੰਡਾਂ ‘ਚ ਕੈਂਪਾਂ ਦੌਰਾਨ 132ਮਰੀਜਾਂ ਦਾਕੀਤਾ ਚੈਕਅੱਪ ਤੇ ਦਵਾਈਆਂ ਵੰਡੀਆਂ

Thursday, February 28, 20130 comments


ਮਾਨਸਾ,  28  ਫਰਵਰੀ ( ਸਫਲਸੋਚ ) ਵੇਦਾਂਤਾ ਗਰੁੱਪ ਤਲਵੰਡੀ ਸਾਬੋ ਪਾਵਰਲਿਮਟਿਡ ਕੰਪਨੀ ਵਲੋ ਚਲਾਈਮੈਡੀਕਲਕੈਂਪ ਮੁਹਿੰਮ ਤਹਿਤਮਾਨਸਾ ਦੇ ਨੇੜਲੇ ਪਿੰਡ ਮੌਜੀਆਂ ਅਤੇ ਛਾਪਿਆਂਵਾਲੀਵਿਖੇ ਕੈਂਪਦਾਆਯੋਜਨਕੀਤਾਗਿਆ।ਕੈਂਪ ਵਿੱਚ ਪਿੰਡ ਦੇ ਬਜੁਰਗਾਂ ਅਤੇ ਹੋਰ ਲੋੜਵੰਦ ਲੋਕਾਂ ਨੇ ਇਸ ਕੈਂਪਦਾਭਰਪੂਰਫਾਇਦਾਲਿਆ।ਕੈਂਪ ਵਿੱਚ ਆਦੇਸ਼ਹਸਪਤਾਲਬਠਿੰਡਾ ਦੇ ਮਾਹਿਰਾਂ ਡਾਕਟਰਾਂ ਨੇ ਮਰੀਜਾਂ ਦਾ ਚੈਕਅੱਪ ਕਰਕੇ ਦਵਾਈਆਂ ਮਹੁੱਈਆਂ ਕਰਵਾਈਆਂ।ਇਸ ਮੌਕੇ ਕੰਪਨੀ ਦੇ ਸਪੋਕਸਮੈਨਕਮਾਂਡਰਪੀ ਸੀ ਦਾਸ ਨੇ ਦੱਸਿਆ ਕਿ ਕੰਪਨੀ ਵਲੋ ਮਾਹਿਰਾਂ ਡਾਕਟਰਾਂ ਦੀਸਲਾਹਨਾਲਜਿਲ•ੇ ਦੇ ਪਿੰਡ ਵਿੱਚ ਕੈਂਪਲਗਾਏ ਜਾਂਦੇ ਹਨਅਤੇ ਹਰਕੈਂਪ ਵਿੱਚ ਡਾਕਟਰਹਰਮਰੀਜਦਾਬੜੀ ਹੀ ਬਾਰੀਕੀਨਾਲ ਜਾਂਚ ਕਰਦੇ ਹਨ।ਕਮਾਂਡਰ ਨੇ ਦੱਸਿਆ ਕਿ ਉਨ•ਾਂ ਦੀ ਕੰਪਨੀ ਵਲੋ ਜਿਲ•ੇ ਦੇ ਪਿੰਡਾਂ ਦੀਸਹੂਲਤਲਈਕੈਂਪਲਗਾਏ ਜਾਂਦੇ ਹਨ ਕਿਉਕਿ ਕਈ ਗਰੀਬ ਲੋੜਵੰਦ ਪਰਿਵਾਰ ਵੱਡੇ ਹਸਪਤਾਲਾਂ ਵਿੱਚ ਜਾਣ ਤੋ ਕੁਤਰਾਉਦੇ ਹਨ ਕਿਉਕਿ ਉਨ•ਾਂ ਦੀ ਪਹੁੰਚ ਤੋ ਹਸਪਤਾਲਦੂਰ ਹੁੰਦੇ ਹਨ ਇਸ ਲਈਮਾਨਵਤਾਦੀਭਲਾਈਲਈ ਕੰਪਨੀ ਹਰ ਪਿੰਡ ਵਿੱਚ ਮਾਹਿਰਡਾਕਟਰਾਂ ਨੂੰ ਬੁਲਾ ਕੇ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਰਹੇ ਹਨ।ਇਸ ਮੌਕੇ ਕੈਂਪ ਵਿੱਚ ਡਾਕਟਰਪ੍ਰਭਜੋਤ ਕੌਰ, ਡਾਕਟਰਮੋਹਿਤ ਚੰਦਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਿਆਦਾਂ ਮਰੀਜਦਿਲਅਤੇ ਸਾਹ ਦੀਆਂ ਬੀਮਾਰੀਆਂ ਦੇ ਮਰੀਜਸਨਜਿਨ•ਾਂ ਦੀ ਜਾਂਚ ਕਰਕੇ ਉਨ•ਾਂ ਨੂੰ ਦਵਾਈਆਂ ਮਹੁੱਈਆਂ ਕਰਵਾਈਆਂ ਗਈਆਂ ਹਨ।ਕੰਪਨੀ ਦੇ ਪੀਆਰ ਓ ਮੈਡਮਪ੍ਰੀਤੀਰਾਵਤ ਨੇ ਦੱਸਿਆ ਕਿ ਕੈਂਪ ਵਿੱਚ ਮੌਜੀਆਂ ਵਿਖੇ 99 ਅਤੇ ਛਾਪਿਆਂਵਾਲੀ34ਮਰੀਜਾਂ ਦਾ ਚੈਕਅੱਪ ਕਰਕੇ ਉਨ•ਾਂ ਨੂੰ ਫਰੀਦਵਾਈਆਂ ਮਹੁੱਈਆਂ ਕਰਵਾਈਆਂ ਗਈਆਂ ਹਨ।ਇਸ ਮੌਕੇ ਕੈਂਪ ਦੌਰਾਨ ਮਹਿੰਦਰ ਸਿੰਘ ਕਿਸ਼ਨਪੁਰਾ, ਕਰਮਜੀਤ ਸਿੰਘ ਫੀਲਡਵਰਕਰ, ਲਖਵਿੰਦਰ ਕੌਰ, ਮਨਦੀਪ ਕੌਰ, ਗਗਨਦੀਪ ਕੌਰ ਆਦਿਸਟਾਫਹਜਾਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger