23 ਫਰਵਰੀ 2013 ਨੂੰ ਸਵੇਰੇ 9-30 ਵਜੇ ਸਹਾਇਕ ਸਿਖਲਾਈ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਸਿਖਲਾਈ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਦੇ ਬੈਚ
Friday, February 22, 20130 comments
ਹੁਸ਼ਿਆਰਪੁਰ, 22 ਫਰਵਰੀ:/ ਸਫਲਸੋਚ/ਡਿਪਟੀ ਇੰਸਪੈਕਟਰ ਜਨਰਲ ਸਹਾਇਕ ਸੀਮਾ ਸੁਰੱਖਿਆ ਬੱਲ ਖੜਕਾਂ ਸ੍ਰੀ ਐਚ.ਐਸ. ਢਿਲੋਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 23 ਫਰਵਰੀ 2013 ਨੂੰ ਸਵੇਰੇ 9-30 ਵਜੇ ਸਹਾਇਕ ਸਿਖਲਾਈ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਸਿਖਲਾਈ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਦੇ ਬੈਚ ਨੰ: 213 ਅਤੇ 14 ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਈ.ਜੀ. ਪੰਜਾਬ ਪੁਲਿਸ ਡਾ. ਨਰੇਸ਼ ਕੁਮਾਰ ਅਰੋੜਾ ਇਸ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲੈਣਗੇ।

Post a Comment