ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਹਰ ਸਾਲ ਦੀ ਤਰਾਂ ਜਗਰਾਉ ਪਸ਼ੂ ਮੰਡੀ ਵਿੱਚ ਇਸ ਵਾਰ ਫਿਰ ਲੱਖਾ ਦੀਆਂ ਘੋੜੀਆਂ ਘੋੜਾ ਪਾਲਕ ਦੇ ਰੂਬਰੂ ਹੋਣਗੀਆ ਜਿਸ ਦੌਰਾਨ ਵੱਡੇ ਵੱਡੇ ਮਸਹੂਰ ਸਟੱਡ ਫਾਰਮ ਮਾਲਕ ਇਸ ਵਿੱਚ ਪਹੁੰਚ ਰਹੇ ਹਨ ।ਇੰਨਾ ਸਬਦਾ ਦਾ ਪ੍ਰਗਟਾਵਾ ਹੈਪੀ ਸਟੱਡ ਫਾਰਮ ਦੇ ਹਿੱਸੇਦਾਰ ਸੁਖਵਿੰਦਰ ਸਿੰਘ ਕਿੰਦਰ ਸਿੰਘ ਜੰਡੀ ਨੇ ਪੱਤਰਕਾਰਾਂ ਨਾਲ ਸ਼ਾਝਾ ਕੀਤਾ ਤੇ ਕਿਹਾ ਕਿ ਹੋਰ ਕਿਤਿਆ ਦੀ ਤਰਾਂ ਸਟੱਡ ਫਾਰਮ ਵੀ ਸਾਡੇ ਲੋਕਾਂ ਲਈ ਜਿਆਦਾ ਲ਼ਾਭਦਾਈਕ ਹੈ। ਸਾਡੇ ਸੂਬੇ ਦੇ ਬੇਰੁਜਗਾਰ ਨੌਜਵਾਨ ਨੂੰ ਚਾਹੀਦਾ ਹੈ ਕਿ ਇਸ ਕਿੱਤੇ ਨੂੰ ਪਹਿਲ ਦੇ ਅਧਾਰ ਤੇ ਅਪਨਾਉਣ ਤੇ ਆਪਣੀ ਜਿੰਦਗੀ ਚੋ ਸਦਾ ਲਈ ਬੇਰੁਜਗਾਰੀ ਨੂੰ ਖਤਮ ਕਰਨ ਕਿਉ ਕੇ ਘੋੜੀਆ ਪਾਲਣ ਦਾ ਇਹ ਕਿੱਤਾ ਹਰ ਪਾਸੇ ਤੋਂ ਕਾਮਯਾਬ ਹੈ ।ਇਸ ਸਮੇ ਇਹਨਾ ਦੇ ਨਾਲ ਪੰਚ ਜਗਦੇਵ ਸਿੰਘ ਸਿੱਧੂ ਜੰਡੀ,ਗੁਰਿੰਦਰ ਸਿੰਘ ਜੰਡੀ,ਜੈਲਦਾਰ ਕਮਲਜੀਤ ਸਿੰਘ ਜੰਡੀ,ਬਲਜੀਤ ਸਿੰਘ ਪੰਧੇਰ ਹਾਜਰ ਸਨ ।


Post a Comment