ਝੁਨੀਰ 5 ਫਰਵਰੀ (ਸੰਜੀਵ ਸਿੰਗਲਾ) ਮੀਰਾ ਗਰੁੱਪ ਅੱਾਫ ਇੰਸਟੀਚਿਊਟ ਸਰਦੂਲੇਵਾਲਾ ਵੱਲੋਂ ਪਿੰਡ ਮੀਰਪੁਰ ਕਲਾ ਵਿਖੇ ਅੱਜ 6 ਫਰਵਰੀ ਦਿਨ ਬੁੱਧਵਾਰ ਨੂੰ ਇਕ ਮੈਡੀਕਲ ਕੈਪ ਲਗਾਇਆ ਜਾ ਰਿਹਾ ਹੈ ।ਜਿਸ ਵਿੱਚ ਸੂਗਰ ਟੈਸਟ,ਖੂਨ ਟੈਸਟ,ਪ੍ਰੈਂਗਨੈਂਸੀ ਟੈਸਟ ਕੀਤੇ ਜਾਣਗੇ ਅਤੇ ਮੁਫਤ ਚੈਕਅੱਪ ਕੀਤਾ ਜਾਵੇਗਾ ਇਸ ਮੌਕੇ ਲੋਕਾ ਨੂੰ ਸੱਦਾ ਦਿੱਤਾ ਜਾਦਾ ਹੈ ਕਿ ਉਹ ਆਪਣਾ ਚੈਕਅੱਪ ਕਰਵਾ ਕਿ ਇਸ ਕੈਪ ਦਾ ਫਾਇਦਾ ਲੈਣ॥

Post a Comment