ਫਿਰੋਜਪੁਰ 23 ਫਰਵਰੀ /ਸਫਲਸੋਚ/ਰੁਕਨਾ ਬੇਗੁ ਸਕੂਲ ਦਾ ਸਲਾਨਾ ਸਮਾਗਮ ਮੁਖ ਅਧਿਆਪਕਾ ਸ਼੍ਰੀ ਮਤੀ ਰੁਪਿੰਦਰ ਕੌਰ ਦੀ ਆਗਵਾਹੀ ਵਿਚ ਸਾਡੇ ਤੇ ਪ੍ਰਭਾਵਸ਼ਾਲੀ ਰੂਪ ਵਿਚ ਕ੍ਰ੍ਵਾਏਆ ਗਿਆ † ਇਸ ਡੋਰਾਂ ਭਾਸ਼ਣ ਮੁਕਾਬਲੇ , ਖੇਡਾਂ ਤੇ ਰਨ੍ਗਾਰਨ ਸਭਿਆਚਾਰਕ ਪ੍ਰੋਗ੍ਰਾਮ ਕ੍ਰ੍ਵਾਏਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਸ਼ਹੀਦਾਂ ਤੇ ਦੇਸ਼ ਭਗਤਾਂ ਨਾਲ ਸੰਬੰਧਤ ਗੀਤ ਪੇਸ਼ ਕੀਤੇ ਸ: ਦਰਸ਼ਨ ਸਿੰਘ ਕਟਾਰੀਆ ਜ਼ਿਲਾ ਸਿਖਿਆ ਅਫਸਰ ਫਿਰੋਜਪੁਰ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਸ਼ਾਮਿਲ ਹੋਏ † ਸਕੂਲ ਦੀ ਮੁਖ ਅਧਿਆਪਕਾ ਸ਼੍ਰੀ ਮਤੀ ਰੁਪਿੰਦਰ ਕੌਰ ਨੇ ਜਿਥੇ ਮੁਖ ਮਹਿਮਾਨ ਨੂੰ ਜਿ ਆਏਆਂ ਨੂੰ ਆਖਿਆ ਉਥੇ ਸਕੂਲ ਦੀ ਸਲਾਨਾ ਰਿਪੋਰਟ ਪ੍ਰ੍ੜਕੇ ਸੁਨਾਈ † ਮੁਖ ਮਹਿਮਾਨ ਜਿਲ੍ਹਾ ਸਿਖਿਆ ਅਫਸਰ ਸ:ਦਰਸ਼ਨ ਸਿੰਘ ਕਟਾਰੀਆ ਨੇ ਆਪਨੇ ਸੰਬੋਧਨ ਵਿਚ ਆਖੇਆ ਕੀ ਸਰਕਾਰ ਸਕੂਲ ਵਿਚ ਵੀ ਹੁਣ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਚਲ ਰਹੇ ਹਨ † ਉਹਨਾਂ ਨੇ ਰੁਕਨਾ ਬੇਗੁ ਸਕੂਲ ਦੀ ਸਾਫ਼ ਸਫਾਈ ਸੁੰਦਰਤਾ ਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਤੇ ਵੱਖ ਵ੍ਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ † ਉਹਨਾਂ ਨੇ ਖੁਸ਼ੀ ਵਜੋਂ ਆਪਣੀ ਜੇਬ ਵਿਚੋਂ ੫੫ ਰੁ ਵੀ ਸਕੂਲ ਨੂੰ ਦਿੱਤੇ † ਸਮਾਗਮ ਨੂੰ ਸਫਲ ਬਨਾਉਣ ਲਈ ਸਕੂਲ ਅਧਿਆਪਕਾ ਸ਼੍ਰੀ ਮਤੀ ਬ੍ਲ੍ਵਿਦਰ ਕੌਰ ,ਕਿਰ੍ਨ੍ਪ੍ਰੀਤ ਕੌਰ , ਮਾਸਟਰ ਮੰਦਰ ,ਪਰਮਜੀਤ ਸਿੰਘ , ਬ੍ਲ੍ਵਿਦਰ ਸਿੰਘ , ਸਰਦਾਰ ਸਿੰਘ ,ਰੰਜੂ ਬਾਲਾ , ਭੁਪਿੰਸ੍ਦਰ ਕੌਰ , ਰਵਿੰਦਰ ਕੌਰ ,ਅੰਜਨਾਂ ,ਗੁਰਮੀਤ ਕੌਰ ,ਪਰ੍ਮਿਦਰ ਕੌਰ ,ਸ਼ੈਲਜਾ ਤੇ ਮੀਨਾਕ੍ਸ਼ੀ ਦੇਵੀ † ਸ੍ਟੇਜ ਦੀ ਸੇਵਾ ਆਸ੍ਬੀਰ ਹਰਵਿੰਦਰ ਸਿੰਘ ਨੇ ਨਿਭਾਈ


Post a Comment