ਜੋਧਾਂ,6 ਫਰਵਰੀ (ਸਤਪਾਲ ਸੋਨੀ/ਦਲਜੀਤ ਰੰਧਾਵਾ/ ਸੁਖਵਿੰਦਰ ਅੱਬੂਵਾਲ)-ਕਸਬਾ ਜੋਧਾਂ ਦੇ ਸਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਪੈਦੇਂ ਪੈਲੇਸ ਵਿੱਚ ਆਪਣੀ ਕਿਸਾਨ ਮੰਡੀ ਲੁਧਿਆਣਾ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਸ: ਛਿੰਦਰ ਸਿੰਘ ਜੋਧਾਂ,ਹਰਬੰਸ ਸਿੰਘ ਡੰਗੋਰਾ ਪ੍ਰਧਾਨ ,ਜਸਵੰਤ ਸਿੰਘ ਬੈਂਸ ਮੀਤ ਪ੍ਰਧਾਨ,ਸੁਖਮਿੰਦਰ ਸਿੰਘ ਬੈਂਸ ਖਜਾਨਚੀ ਜਿੱਥੇ ਸੁਭਾਸ ਸਿੰਘ ਹੇਡੋਂ ਨੂੰ ਸਲਾਹਕਾਰ ਚੁਣਿਆ ਗਿਆ ਉੱਥੇ ਮਨਜਿੰਦਰ ਸਿੰਘ ਜੋਧਾਂ ਨੂੰ ਸਹਾਲਕਾਰ ,ਜਗਤਾਰ ਸਿੰਘ ਆਲਮਗੀਰ ਮੈਂਬਰ,ਭੁਪਿੰਦਰ ਸਿੰਘ ਡਗੋਰਾ,ਕੁਲਦੀਪ ਸਿੰਘ ਦੇਤਵਾਲ,ਅਜਮੇਰ ਸਿੰਘ ਬੈਂਸ,ਅਜਮੇਰ ਸਿੰਘ ਸਰੀਂਹ,ਬਲਦੇਵ ਸਿੰਘ ਬਾਜੜਾ ਕਲੋਨੀ,ਜੇ ਪ੍ਰਧਾਨ ਰਕਬਾ,ਮਨਦੀਪ ਸਿੰਘ ਲਲਤੋਂ ਕਲਾਂ,ਸੁਰਜੀਤ ਸਿੰਘ ਬੈਂਸ,ਹਰਬੰਸ ਸਿੰਘ ਸਰੀਂਹ,ਗੁਰਮੀਤ ਸਿੰਘ ਘਵੱਦੀ,ਸਕਿੰਦਰ ਸਿੰਘ ਬੈਂਸ,ਬਰਬਾਰ ਸਿੰਘ ਬਾਰਨਹਾੜਾ,ਮੁਖਤਿਆਰ ਸਿੰਘ ਬਾਰਨਹਾੜਾ,ਜਸਵੀਰ ਸਿੰਘ ਡੰਗੋਰਾ, ਜਗਤਾਰ ਸਿੰਘ ਬੈਂਸ,ਛਿੰਦਾ ਰਾਜਖਾਈਆ ਦੇਤਵਾਲ,ਮਲਕੀਤ ਸਿੰਘ ਦੇਤਵਾਲ,ਗੁਰਮੇਲ ਸਿੰਘ ਦੇਤਵਾਲ,ਸੁਖਦੇਵ ਸਿੰਘ ਦੇਤਵਾਲ,ਕਰਮਜੀਤ ਸਿੰਘ ਬੈਂਸ,ਟਹਿਲ ਸਿੰਘ ਅੱਬੂਵਾਲ,ਬਿੱਟੂ ਬੱਦੋਵਾਲ,ਹਰਮੀਤ ਸਿੰਘ ਰੁੜਕਾ,ਜੰਗੀ ਸਰੀਂਹ,ਜਗਸੀਰ ਬਰਾਨਹਾੜਾ,ਸਰਵਨ ਸਿੰਘ ਬਾਰਨਹਾੜਾ ਸੁਰਜੀਤ ਸਿੰਘ ਬਾਰਨਹਾੜਾ ਅਤੇ ਹਰਪ੍ਰੀਤ ਸਿੰਘ ਸਾਰਿਆਂ ਨੂੰ ਮੈਂਬਰ ਵਜੋਂ ਚੁਣਿਆ ਗਿਆ। ਇਸ ਮੌਕੇ ਛਿੰਦਰ ਜੋਧਾਂ ਅਤੇ ਹਰਬੰਸ ਡਗੋਰਾ ਵਲੋਂ ਕਮੇਟੀ ਮੈਬਰਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਉਕਤ ਆਗੂਆਂ ਨੇ ਕਮੇਟੀ ਵਲੋਂ ਦਿੱਤੀਆਂ ਸਰਾੀਆਂ ਸੇਵਾਵਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ।

Post a Comment