ਨਾਭਾ, 22 ਫਰਵਰੀ (ਜਸਬੀਰ ਸਿੰਘ ਸੇਠੀ) – ਪੰਜਾਬ ਸਕੂਲ ਸਿ¤ਖਿਆ ਵਿਭਾਗ ਦੀ ਹਦਾਇਤਾਂ ਅਨੁਸਾਰ ਪ੍ਰਾਇਮਰੀ ਵਿੰਗ ਦਾ ਸਲਾਨਾ ਦਿਵਸ ਬੜੇ ਹੀ ਵਧੀਆ ਅਤੇ ਧੂਮਖ਼ਧਾਮ ਨਾਲ ਮਨਾਇਆ ਗਿਆ। ਸਿ¤ਖਿਆ ਵਿਭਾਗ ਵ¤ਲੋਂ ਬ¤ਚਿਆਂ ਸਰਵਪ¤ਖੀ ਵਿਕਾਸ ਨੂੰ ਧਿਆਨ ਵਿ¤ਚ ਰ¤ਖਦੇ ਹੋਏ ਪ੍ਰਾਇਮਰੀ ਵਿ¤ਦਿਆ ਸੁਧਾਰ ਪ੍ਰਾਜੈਕਟ ਤਹਿਤ ਬ¤ਚਿਆ ਨੂੰ ਮਿਆਰੀ ਸਿ¤ਖਿਆ ਦੇਣ ਸੰਬੰਧੀ ਸਲਾਨਾ ਦਿਵਸ ਮਨਾਇਆ ਗਿਆ। ਬ¤ਚਿਆ ਵਿ¤ਚ ਬਹੁਤ ਭਾਰੀ ਉਤ•ਾਹ ਦੇਖਣ ਨੂੰ ਮਿਲਿਆਂ। ਬ¤ਚਿਆ ਵਿ¤ਚ ਛੁ¤ਪੀਆ ਵ¤ਖ-ਵ¤ਖ ਪ੍ਰਤਿਭਾਵਾਂ ਨੂੰ ਉਭਾਰਨ ਲਈ ਭਾਸ਼ਣ, ਗੀਤ, ਕਵਿਸਰੀ, ਕਵਿਤਾ, ਫੈਂਸੀ ਡਰੈਂਸ, ਕੋਰੀਠਗ੍ਰਾਫੀ, ਗਿ¤ਧਾ ਤੇ ਭੰਗੜਾ ਆਦਿ ਕਰਵਾਏ ਗਏ। ਇਨ•ਾ ਰਾਹੀਂ ਇਸ ਸਾਲਾਨਾ ਦਿਵਸ ਵਿ¤ਚ ਬ¤ਚਿਆ ਨੂੰ ਆਪਣੀ ਕਾਰ ਗੁਜਾਰੀ ਦੀ ਪੇਸ਼ਕਾਰੀ ਕੀਤੀ, ਇਸ ਮੌਕੇ ਬ¤ਚਿਆ ਦੇ ਮਾਪਿਆਂ, ਪਿੰਡਾਂ ਦੇ ਪਤਵੰਤਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਆਦਿ ਸਾਮਿਲ ਹੋਏ। ਇਸ ਸਾਲਾਨਾ ਦਿਵਸ ਤੇ ਸਕੂਲ ਦੀ ਮਨੇਜਿੰਗ ਕਮੇਟੀ ਦੀ ਚੇਅਰਮੈਨ ਸੂਰਜ ਭਾਨ ਸਿੰਗਲਾ ਮੈਨੇਜਰ ਅਸ਼ੋਕ ਬਾਂਸਲ ਮੈਂਬਰ ਸੁਨੀਲ ਕੁਮਾਰ ਵੀ ਹਾਜ਼ਰ ਸਨ। ਇਸ ਸਮਾਰੋਹ ਵਿ¤ਚ ਮੁ¤ਖ ਮਹਿਮਾਨ ਦੀ ਭੂਮਿਕਾ ਪ੍ਰਤਾਪ ਚੰਦ ਗੁਪਤਾ (ਐਕਸ ਮੈਂਬਰ ਲੋਕਲ ਮੈਨੇਜਿੰਗ ਕਮੇਟੀ) ਨੇ ਅਦਾ ਕੀਤੀ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਗਮੋਹਨ ਬਾਂਸਲ ਨੇ ਆਏ ਹੋਏ ਬ¤ਚਿਆ ਦੇ ਮਾਪਿਆਂ ਅਤੇ ਵ¤ਖਖ਼ਵ¤ਖ ਪਿੰਡਾਂ ਤੋਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਧੰਨਵਾਦ ਪ੍ਰਗਟ ਕਰਦੇ ਹੋਏ ਬ¤ਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬ¤ਚਿਆਂ ਦਾ ਦਾਖਲਾ ਕਰਵਾਉਣ ਤਾਂ ਕਿ ਸਰਕਾਰਾਂ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਉਨ•ਾਂ ਦੇ ਬ¤ਚੇ ਵੀ ਲਾਭ ਲੈ ਸਕਣ ਜੋ ਕਿ ਇਸ ਸਾਲਾਨਾ ਦਿਵਸ ਸਮਾਰੋਹ ਦਾ ਮੁ¤ਖ ਮੰਤਵ ਸੀ। ਅੰਤ ਵਿ¤ਚ ਸਾਰੇ ਬ¤ਚਿਆ ਨੂੰ ਮੁ¤ਖ ਮਹਿਮਾਨ ਪ੍ਰਤਾਪ ਚੰਦ ਜੀ ਗੁਪਤਾ, ਪ੍ਰਿੰ: ਜਗਮੋਹਨ ਲਾਲ ਬਾਂਸਲ ਅਤੇ ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ ਸੁਨੀਲ ਕੁਮਾਰ ਗੁਪਤਾ ਨੇ ਇਨਾਮ ਵੰਡੇ ਜਿਸ ਨਾਲ ਬ¤ਚੇ ਅਤੇ ਮਾਪਿਆ ਵਿ¤ਚ ਬਹੁਤ ਜਿਆਦਾ ਉਤਸਾਹ ਦੇਖਣ ਨੂੰ ਮਿਲਿਆ। ਸਟੇਜ ਸੈਕਟਰੀ ਦੀ ਭੂਮਿਕਾ ਅਸ਼ਵਨੀ ਸ਼ਰਮਾ ਨੇ ਬਹੁਤ ਹੀ ਵਧੀਆਂ ਢੰਗ ਨਾਲ ਨਿਭਾਈ।

Post a Comment