ਨਾਭਾ, 22 ਫਰਵਰੀ (ਜਸਬੀਰ ਸਿੰਘ ਸੇਠੀ) – ਅ¤ਜ ਨਾਭਾ ਨੇੜਲੇ ਸਰਕਾਰੀ ਐਲੀਮੈਂਟਰੀ ਸਕੂਲ ਥੂਹੀ ਵਿਖੇ ਪੰਜਾਬ ਸਰਕਾਰ ਵ¤ਲੋਂ ਐਨੁਅਲ ਡੇਅ ਮਨਾਇਆ ਗਿਆ। ਇਸ ਮੌਕੇ ਜਿਲ•ਾ ਸਿ¤ਖਿਆ ਅਫਸਰ ਹਰਿੰਦਰ ਕੌਰ ਅਤੇ ਬੀ.ਪੀ.ਓ. ਬਲਕਾਰ ਕੌਰ ਮੁ¤ਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੌਰਾਨ ਜਿਲ•ਾ ਸਿ¤ਖਿਆ ਅਫਸਰ ਹਰਿੰਦਰ ਕੌਰ ਨੇ ਇਕ¤ਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਬ¤ਚੇ ਸਰਕਾਰੀ ਸਕੂਲਾਂ ਵਿ¤ਚ ਦਾਖਲ ਕਰਵਾਉਂਣੇ ਚਾਹੀਦੇ ਹਨ ਤਾਂ ਜੋ ਸਰਕਾਰ ਵ¤ਲੋਂ ਦਿ¤ਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਦਾ ਵ¤ਧ ਤੋਂ ਵ¤ਧ ਲਾਭ ਉਠਾਇਆ ਜਾ ਸਕੇ। ਇਸ ਮੌਕੇ ਬ¤ਚਿਆਂ ਨੇ ਕੋਰੀਓਗ੍ਰਾਫੀ, ਸੰਗੀਤ, ਸੋਲੋ ਡਾਂਸ, ਸਕਿ¤ਟਾਂ, ਕਿ¤ਕਲੀ ਅਤੇ ਕਵਿਤਾਵਾਂ ਪੇਸ ਕੀਤੀਆਂ। ਇਸ ਮੌਕੇ ਜਿਲ•ਾ ਸਿ¤ਖਿਆ ਅਫਸਰ ਹਰਿੰਦਰ ਕੌਰ ਅਤੇ ਬੀ.ਪੀ.ਓ. ਬਲਕਾਰ ਕੌਰ ਵ¤ਲੋਂ ਸਾਂਝੇ ਤੌਰ ਤੇ ਸਕੂਲ ਵਿ¤ਚ ਬਣੀ ਰਸੋਈ ਸੈਡ ਅਤੇ ਬਾਥਰੂਮ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬੀਬੀ ਕੁਲਦੀਪ ਕੌਰ ਟੌਹੜਾ ਮੈਂਬਰ ਸ੍ਰੋਮਣੀ ਕਮੇਟੀ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਅਤੇ ਬ¤ਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬ¤ਚਿਆਂ ਨੂੰ ਪੜ•ਾਈ ਦੇ ਨਾਲ ਨਾਲ ਸਿ¤ਖੀ ਵ¤ਲ ਵੀ ਪ੍ਰੇਰਿਤ ਕਰਨ। ਅ¤ਜ ਦੇ ਸਮਾਗਮ ਵਿ¤ਚ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਸੀ.ਐਚ.ਟੀ., ਪਲਵਿੰਦਰ ਸਿੰਘ ਸਰਪੰਚ ਥੂਹਾ ਪ¤ਤੀ, ਕਰਮ ਸਿੰਘ ਸਰਪੰਚ ਥੂਹੀ, ਮਾਨਵਰਿੰਦਰ ਸਿੰਘ ਲ¤ਸੀ, ਸੁਖਦੇਵ ਸਿੰਘ ਸਾਬਕਾ ਸਰਪੰਚ, ਯੂਥ ਆਗੂ ਗੁਰਤੇਜ ਸਿੰਘ ਥੂਹੀ, ਗੁਰਮੀਤ ਸਿੰਘ ਆਈ.ਡੀ.ਪੀ. , ਮਾ. ਜਸਪਾਲ ਸਿੰਘ ਧਾਰੋਂਕੀ, ਸੁਖਮਨ ਸਿੰਘ ਦੀਵਾਨਗੜ, ਮੇਹਰ ਸਿੰਘ ਥੂਹੀ, ਰਾਜ ਸਿੰਘ ਥੂਹੀ, ਗੁਰਮੀਤ ਸਿੰਘ ਥੂਹੀ, ਸਮਸੇਰ ਸਿੰਘ ਗੋਗੀ ਤੋਂ ਇਲਾਵਾ ਵ¤ਡੀ ਗਿਣਤੀ ਵਿ¤ਚ ਵਿਦਿਆਰਥੀਆਂ ਅਤੇ ਉਨ•ਾਂ ਦੇ ਮਾਪੇ ਹਾਜ਼ਰ ਸਨ।

Post a Comment