ਲੁਧਿਆਣਾ 2 ਫਰਵਰ (ਸਤਪਾਲ ਸੋਨ9 ) ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਸੇਖੇਵਾਲ ਦੀ ਅਪਗਰੇਡ ਕੀਤੀ ਗਈ 21 ਕੰਪਿਊਟਰਾਂ ਵਾਲੀ ਕੰਪਿਯੂਟਰ ਲੈਬ ਦਾ ਉਦਘਾਟਨ ਕੌਂਸਲਰ ਅਸ਼ਵਨੀ ਸ਼ਰਮਾ ਅਤੇ ਕੌਂਸਲਰ ਮਣੀ ਗਰੇਵਾਲ ਨੇ ਸੰਯੁਕਤ ਤੋਰ ਤੇ ਕੀਤਾ । ਇਸ ਮੌਕੇ ਅਸ਼ਵਨੀ ਸ਼ਰਮਾ ਅਤੇ ਮਣੀ ਗਰੇਵਾਲ ਨੇ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦੇ ਹੋਏ ਦਰਬਾਰ ਸ਼੍ਰੀ ਗੁਰੂ ਰਾਮ ਰਾਏ ਜੀ ਮਹਾਰਾਜ ਵ¤ਲੋਂ ਪਿਛਲੇ 336 ਸਾਲਾਂ ਤੋਂ ਸਿ¤ਖਿਆ ਅਤੇ ਸਿਹਤ ਸੁਵਿਧਾਵਾਂ ਦੇ ਖੇਤਰ ਵਿ¤ਚ ਆਰਥਿਕ ਤੋਰ ਤੇ ਕਮਜੋਰ ਵਰਗ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਸੰਸਥਾ ਵ¤ਲੋਂ ਦੇਸ਼ ਭਰ ਵਿ¤ਚ 100 ਤੋਂ ਵ¤ਧ ਸਕੂਲਾਂ, ਕਾਲਜਾ , ਇੰਸਟੀਚਿਊਟਾ , ਇੰਜਿਨਿਅਿਰਿੰਗ ਕਾਲਜ , ਹਸਪਤਾਲ , ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਚਲਾਏ ਜਾ ਰਹੇ ਹੈ । ਉਥੇ ਸੇਖੇਵਾਲ ਵਿਖੇ ਆਰਥਿਕ ਤੌਰ ਤੇ ਪਿਛੜੀ ਅਬਾਦੀ ਵਾਲੇ ਖੇਤਰ ਵਿ¤ਚ ਵੀ ਇਸ ਸੰਸਥਾ ਵ¤ਲੋਂ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਰਾਹੀਂ ਬ¤ਚਿਆਂ ਨੂੰ ਸਿ¤ਖਿਅਤ ਕੀਤਾ ਜਾ ਰਿਹਾ ਹੈ । ਜੋ ਕਿ ਸ਼ਲਾਘਾਯੋਗ ਕੰਮ ਹੈ ।ਸਕੂਲ ਪ੍ਰਿੰਸੀਪਲ ਡੀ ਪੀ ਬੇਂਜੂਅਲ ਨੇ ਅਸ਼ਵਨੀ ਸ਼ਰਮਾ ਅਤੇ ਮਣੀ ਗਰੇਵਾਲ ਸਮੇਤ ਹੋਰ ਮੋਹਤਬਰ ਆਗੂਆਂ ਦਾ ਧੰਨਵਾਦ ਕਰਦੇ ਹੋਏ ਸਕੂਲ ਵ¤ਲੋਂ ਗਰੀਬ ਬ¤ਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿ¤ਤੀ ਅਤੇ ਉਨ•ਾਂ ਨੂੰ ਸਨਮਾਨ ਨਿਸ਼ਾਨੀਆਂ ਭੇਂਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਪ੍ਰਿੰਸੀਪਲ ਡੀ ਪੀ ਬੇਂਜੁਅਲ , ਰਾਜੇਸ਼ ਗੋਇਲ , ਰਾਜ ਕੁਮਾਰ ਰਾਜੂ , ਅਮਰਜੀਤ ਸਿੰਘ , ਸੁਰਿੰਦਰ ਰਾਵਤ , ਮਨੋਜ ਬਲੂਨੀ , ਅੰਨੂ ਬਾਲਾ ਬੇਂਜੁਅਲ , ਮਲਕੀਤ ਕੌਰ , ਰੇਨੂੰ ਵਿਜ ,ਸਕੂਲ ਦੇ ਕਰਮਚਾਰੀ ਅਤੇ ਵਿਦਿਆਰਥੀ ਵੀ ਹਾਜਰ ਸਨ।

Post a Comment