ਲੁਧਿਆਣਾ, 2 ਫਰਵਰੀ, 2013 (ਸਤਪਾਲ ਸੋਨ9 ) ਤਣਾਅ, ਥਕਾਣ ਅਤੇ ਬੇਮਤਲਬੀ ਭ¤ਜਦੌੜ ਤੋਂ ਬਚੋ। ਹਰ ਸਮੇਂ ਮੋਬਾਈਲ ਦੀ ਵਰਤੋਂ ਕਰਨ ਛ¤ਡ ਦਿਓ, ਮੋਟਾਪੇ ਤੋਂ ਬਚੋ, ਵ¤ਖ-ਵ¤ਖ ਯੌਨ ਸਾਥੀਆਂ ਤੋਂ ਬਚੋ, ਕਸਰਤ ਕਰੋ, ਦੌੜੋ, ਤੈਰਾਕੀ ਕਰੋ, ਆਮ ਸਿਹਤ ’ਤੇ ਧਿਆਨ ਦਿਓ, ਸਮੋਕਿੰਗ, ਸਿਗਰਟ, ਗੁਟਖਾ ਆਦਿ ਨਾ ਖਾਓ - ਇਹ ਕਹਿਣਾ ਹੈ ਲੁਧਿਆਣਾ ਮੈਡੀਵੇਜ ਅਸਪਤਾਲ ’ਚ ਕੈਂਸਰ ਵਿਭਾਗ ਦੇ ਮੁ¤ਖ ਡਾਕਟਰ ਨਵਦੀਪ ਸਿੰਘ ਦਾ। ਕੈਂਸਰ ਜਾਨਲੇਵਾ ਬੀਮਾਰੀ ਹੈ, ਪਰ ਇਹ ਲਾਇਲਾਜ ਨਹੀਂ ਹੈ। ਇਸਦਾ ਇਲਾਜ ਸੰਭਵ ਹੈ। ਆਪਣੀ ਜੀਵਨਸ਼ੈਲੀ ’ਚ ਕੁਝ ਬਦਲਾਅ ਕਰਕੇ ਅਸੀਂ ਇਸ ਘਾਤਕ ਬੀਮਾਰੀ ਤੋਂ ਬਚ ਸਕਦੇ ਹਾਂ। ਲੋਕਾਂ ਨੂੰ ਕੈਂਸਰ ਅਤੇ ਇਸਦੇ ਇਲਾਜ ਦੇ ਬਾਰੇ ’ਚ ਜਾਗਰੂਕ ਕਰਨ ਲਈ ਹਰ ਸਾਲ 4 ਫਰਵਰੀ ਦਾ ਦਿਨ ਦੁਨੀਆਂ ਭਰ ’ਚ ‘ਵਿਸ਼ਵ ਕੈਂਸਰ ਦਿਵਸ’ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ ਹੈ - ਕਿ ਤੁਸੀਂ ਕੈਂਸਰ ਦੇ ਬਾਰੇ ’ਚ ਜਾਣਦੇ ਹੋ? ਇਸ ਵਿਸ਼ੇ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਲੁਧਿਆਣਾ ਮੈਡੀਵੇਜ ਅਸਪਤਾਲ ’ਚ ਕੈਂਸਰ ਵਿਭਾਗ ਦੇ ਮੁ¤ਖ ਡਾਕਟਰ ਨਵਦੀਪ ਸਿੰਘ ਨੇ ਲੋਕਾਂ ਨੂੰ ਇਸ ਘਾਤਕ ਬੀਮਾਰੀ ਦੇ ਬਾਰੇ ’ਚ ਜਾਗਰੂਕ ਕਰਨ ਦਾ ਅਭਿਆਨ ਸ਼ੁਰੂ ਕੀਤਾ ਹੈ। ਉਨ•ਾਂ ਨੇ ਦ¤ਸਿਆ ਕਿ ਸਮਾਜ ’ਚ ਬਣੀ ਹੋਈ ਇਹ ਧਾਰਣਾ ਗਲਤ ਹੈ ਕਿ ਕੈਂਸਰ ਲਾਇਲਾਜ ਹੈ ਜਾਂ ਇਸ ਦੇ ਇਲਾਜ ਤੋਂ ਬਾਅਦ ਮਰੀਜ ਆਮ ਜ਼ਿੰਦਗੀ ਨਹੀਂ ਜੀਅ ਸਕਦਾ। ਇਸਦਾ ਇਲਾਜ ਸੰਭਵ ਹੈ ਅਤੇ ਜੀਵਨ ਸ਼ੈਲੀ ’ਚ ਕੁਝ ਬਦਲਾਅ ਕਰਕੇ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ। ਪਿਛਲੇ ਕੁਝ ਸਾਲਾਂ ’ਚ ਚਿਕਿਤਸਾ ਵਿਗਿਆਨ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ ਅਤੇ ਕੈਂਸਰ ਦਾ ਇਲਾਜ ਲ¤ਭ ਲਿਆ ਹੈ। ਹੁਣ ਸਿਰਫ ਲੋਕਾਂ ਨੂੰ ਇਸਦੇ ਇਲਾਜ ਦੇ ਬਾਰੇ ’ਚ ਜਾਗਰੂਕ ਕਰਨ ਦੀ ਜ਼ਰੂਰਤ ਰਹਿ ਗਈ ਹੈ। ਜਿਸ ਲਈ ਸਾਨੂੰ ਮਿਲ ਕੇ ਕਦਮ ਚੁ¤ਕਣੇ ਹੋਣਗੇ। ਡਾਕਟਰ ਨਵਦੀਪ ਸਿੰਘ ਨੇ ਕੈਂਸਰ ਬਾਰੇ ਕਿਹਾ ਕਿ ਗਲ9 ਗਲ9 ਮੈਂ ਸ਼ੋਰ ਹੈ ਕੈਂਸਰ ਇਕ ਚੋਰ ਹੈ ਜੋ ਚੁੱਪ-ਚਪ9ਤੇ 1ਾਉਂਦ9 ਹੈ 1ਤੇ ਸਾਨੂੰ 1ਾਪਣੇ ਨਾਲ ਲੈ ਜਾਂਦ9 ਹੈ । ਮੋਟੇ ਬਚ੍ਹਿ1ਾਂ ਵਿੱਚ ਕੈਂਸਰ ਜਲਦ9 ਹੋਣ ਦਾ ਖਦਸ਼ਾ ਬਣਿ1ਾ ਰਹਿੰਦਾ ਹੈ।ਸਾਨੂੰ ਹਰੇਕ ਮੋਬਾਇਲ ਫੋਨ ਦ9 ਵਰਤੋਂ 7ੱਟ ਤੋਂ 7ੱਟ ਕਰਨ9 ਚਾਹ9ਦ9 ਹੈ ਕਿਉਂ ਜੋ ਮੋਬਾਇਲ ਵਿੱਚੋਂ ਜੋ ਕਿਰਨਾਂ ਨਿਕਲਦ91ਾਂ ਹਨ ਉਸ ਨਾਲ ਕੈਂਸਰ ਦਾ ਖਤਰਾ ਵ੍ਹ4 ਬਣਿ1ਾ ਰਹਿੰਦਾ ਹੈ। ਡਾ. ਨਵਦੀਪ ਨੇ ਦ¤ਸਿਆ, ‘ਬੀਮਾਰੀ ਦੀ ਰੋਕਥਾਮ ਇਲਾਜ ਤੋਂ ਵਧੀਆ ਹੈ। ਹਰੇ ਪ¤ਤੇ ਵਾਲੀਆਂ ਸਬਜ਼ੀਆਂ, ਸਲਾਦ, ਤਾਜ਼ਾ ਫਲ, ਟਮਾਟਰ, ਹਲਦੀ ਅਤੇ ਗ੍ਰੀਨ ਟੀ ਆਦਿ ਦੀ ਵਰਤੋਂ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਮੂੰਹ, ਜੀਭ, ਫੇਫੜੇ, ਮੂਤਰਾਸ਼ਯ ਦੇ ਕੈਂਸਰ ਲਈ ਜਿੰਮੇਵਾਰ ਸਿਗਰਟ, ਤੰਬਾਕੂ, ਗੁਟਖਾ ਆਦਿ ਦੀ ਵਰਤੋਂ ਨਾ ਕਰੋ। ਮਾਂਸਾਹਰ ਅਤੇ ਲਾਲ ਮੀਟ ਦੀ ਲਗਾਤਾਰ ਵਰਤੋਂ ਨਾਲ ਆਂਤ ਦਾ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ, ਜਦੋਂ ਕਿ ਸ਼ਰਾਬ ਅਤੇ ਬੀਅਰ ਦੇ ਸੇਵਨ ਨਾਲ ਲੀਵਰ ਦਾ ਕੈਂਸਰ ਹੁੰਦਾ ਹੈ। ਪੁਰਸ਼ਾਂ ਨੂੰ ਆਮ ਤੌਰ ’ਤੇ ਗਰਦਨ, ਫੇਫੜੇ, ਪਿਤਾਸ਼ਯ ਅਤੇ ਪ੍ਰੋਟੈਸਟ ਕੈਂਸਰ ਹੁੰਦਾ ਹੈ। ਔਰਤਾਂ ਜ਼ਿਆਦਾਤਰ ਬ੍ਰੈਸਟ, ਗਰਭਾਸ਼ਯ, ਅੰਡਾਸ਼ਯ ਅਤੇ ਪਿਤਾਸ਼ਯ ਕੈਂਸਰ ਨਾਲ ਪੀੜਿ•ਤ ਹੁੰਦੀਆਂ ਹਨ।’ਡਾ. ਨਵਦੀਪ ਨੇ ਮਹਿਲਾਵਾਂ ਨੂੰ ਵ¤ਡੇ ਪ¤ਧਰ ’ਤੇ ਫੈਲੇ ਬ੍ਰੈਸਟ ਕੈਂਸਰ ਰੋਗ ’ਤੇ ਜ਼ਿਆਦ ਜ਼ੋਰ ਦਿ¤ਤਾ ਅਤੇ ਦ¤ਸਿਆ, ‘40 ਸਾਲ ਤੋਂ ਜ਼ਿਆਦਾ ਉਮਰ ਦੀਆਂ ਮਹਿਲਾਵਾਂ ਨੂੰ ਆਪਣੇ ਬ੍ਰੈਸਟ ਦੀ ਮੈਮੋਗ੍ਰਾਫੀ ਤਕਨੀਕ ਨਾਲ ਐਕਸਰੇ ਕਰਾਉਂਦੇ ਰਹਿਣਾ ਚਾਹੀਦਾ ਹੈ। ਇਹ ਬਹੁਤ ਹੀ ਸੌਖੀ ਅਤੇ ਤੇਜੀ ਨਾਲ ਵਿਕਸਿਤ ਹੋ ਰਹੀ ਤਕਨੀਕ ਹੈ। ਇਸਦਾ ਮੁ¤ਲ ਲਗਭਗ 800-900 ਰੁਪਏ ਹੈ। ਅ¤ਜ ਦੀ ਭ¤ਜ ਦੌੜ ਭਰੀ ਜ਼ਿੰਦਗੀ ’ਚ ਜੋੜਿਆਂ ਵ¤ਲੋਂ ਅਪਣਾਇਆ ਜਾ ਰਿਹਾ ਦੇਰੀ ਨਾਲ ਗਰਭਧਾਰਨ ਕਰਨ ਦਾ ਵਿਕਲਪ ਬ੍ਰੈਸਟ ਕੈਂਸਰ ਹੋਣ ਦਾ ਇ¤ਕ ਕਾਰਨ ਹੈ। ਪ੍ਰਸੂਤੀ ਤੋਂ ਬਾਅਦ ਸਤਨਪਾਨ ਲਈ ਵਧ ਰਹੀ ਅਨਿ¤ਛਾ ਵੀ ਇਸ ਬੀਮਾਰੀ ਦਾ ਇ¤ਕ ਮੁ¤ਖ ਕਾਰਨ ਬਣਦਾ ਜਾ ਰਿਹਾ ਹੈ। ਲੋਕਾਂ ’ਚ ਆਮ ਧਾਰਣਾ ਹੈ ਕਿ ਸਤਨਪਾਨ ਨਾਲ ਬ੍ਰੈਸਟ ਦਾ ਸਾਈਜ ਛੋਟਾ ਹੋ ਜਾਂਦਾ ਹੈ, ਜਿਹੜਾ ਕਿ ਪੂਰੀ ਤਰ•ਾਂ ਨਾਲ ਸ¤ਚ ਨਹੀਂ ਹੈ। ਔਰਤਾਂ ਆਪ ਟੈਸਟ ਕਰ ਸਕਦੀਆਂ ਹਨ। ਜੇਕਰ ਉਹ ਬ੍ਰੈਸਟ ’ਚ ਕਿਸੇ ਤਰ•ਾਂ ਦੀ ਗੰਢ ਮਹਿਸੂਸ ਕਰਦੀਆਂ ਹਨ ਤਾਂ ਉਨ•ਾਂ ਨੂੰ ਤੁਰੰਤ ਚੰਗੇ ਕੈਂਸਰ ਮਾਹਿਰ ਨਾਲ ਸੰਪਕਰ ਕਰਨਾ ਚਾਹੀਦਾ ਹੈ, ਤਾਂ ਕਿ ਸ਼ੁਰੂਆਤ ’ਚ ਹੀ ਬ੍ਰੈਸਟ ਕੈਂਸਰ ਦਾ ਪਤਾ ਲ¤ਗ ਸਕੇ ਅਤੇ ਇਸਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਉਨ•ਾਂ ਨੇ ਲੋਕਾਂ ਨੂੰ ਸਲਾਹ ਦਿ¤ਤੀ ਕਿ ਉਹ ਆਪਣੀ ਜੀਵਨ ਸ਼ੈਲੀ ’ਚ ਕੁਝ ਬਦਲਾ1 ਕਰਕੇ ਕੈਂਸਰ ਤੋਂ ਆਪਣਾ ਬਚਾਅ ਕਰ ਸਕਦੇ ਹਨ। ਵਿਅਕਤੀ ਨੂੰ ਪ੍ਰਤੀਦਿਨ ਕਸਰਤ ਕਰਨੀ ਚਾਹੀਦੀ ਹੈ। ਆਪਣੇ ਖਾਣੇ ’ਚ ਜ਼ਿਆਦਾ ਤੋਂ ਜ਼ਿਆਦਾ ਹਰੇ ਪ¤ਤੇਦਾਰ ਸਬਜ਼ੀਆਂ ਦੀ ਵਰਤੋਂ ਕਰਨੀ ਚਾਹਦੀ ਹੈ। ਇਸ ਤੋਂ ਇਲਾਵਾ ਲਸਣ, ਟਮਾਟਰ ਅਤੇ ਹਲਦੀ ਦੀ ਲਗਾਤਾਰ ਵਰਤੋਂ ਕਰਨੀ ਚਾਹੀਦੀ ਹੈ। ਇਨ•ਾਂ ਸਾਰਿਆਂ ’ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ, ਜਿਹੜੇ ਇਸਦੇ ਹੋਣ ਦੀ ਸੰਭਵਾਨਾ ਨੂੰ ਘ¤ਟ ਕਰ ਦਿੰਦੇ ਹਨ।
Post a Comment