ਅਜੌਕੇ ਯੁੱਗ ਵਿਚ ਜਿੱਥੇ ਨੌਜਵਾਨ ਵਰਗ ਨਸ਼ਿਆਂ ਦੇ ਕੋਹੜ• ਵਿਚ ਡੁੱਬਾ ਹੈ। ਉਥੇ ਹੀ ਨੇੜਲੇ ਪਿੰਡ ਤੂੰਗਾ ਦੇ ਇਕ ਉਭਰਦੇ ਨੌਜਵਾਨ ਲੇਖਕ ਕਾਲਾ ਤੂਰ ਤੂੰਗਾ ਨੇ ਜਿਥੇ ਅਪਣੇ ਸ਼ੌਂਕ ਨੂੰ ਹੋਰ ਨਿਖਾਰਦਿਆਂ ਅਪਣੀ ਕਲਾਂ ਰਾਹੀਂ ਅਪਣੀ ਪੁਸਤਕ ‘‘ ਮੇਰਾ ਪਿੰਡ ’’ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਕੀਤੀ ਹੈ। ਜਿਸਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾਂ ਮਿਲਣ ਤੇ ਉਨ•ਾਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਪਣੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿੰਨ•ਾਂ ਨੇ ਉਸਦੀ ਪੁਸਤਕ ਨੂੰ ਇੰਨ•ਾਂ ਪਿਆਰ ਸਤਿਕਾਰ ਦਿੱਤਾ ਅਤੇ ਉਸਦਾ ਇੰਨ•ਾਂ ਹੌਂਸਲਾ ਵਧਾਇਆ। ਉਨ•ਾਂ ਕਿਹਾ ਕਿ ਉਹ ਇਸੇ ਤਰ•ਾਂ ਹੀ ਅੱਗੇ ਤੋਂ ਵੀ ਸ਼ਰੋਤਿਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੇਗਾ।


Post a Comment