ਮਾਨਸਾ, 25 ਫਰਵਰੀ (ਸਫਲਸੋਚ)ਮਾਨਸਾ ਦੇ ਨੇੜਲੇ ਪਿੰਡਕਰਮਗੜ•ਔਤਾਂਵਾਲੀ ਦੇ ਪੰਚਾਇਤ ਘਰਵਿਖੇ ਵੇਦਾਂਤਾਗਰੁੱਪਤਲਵੰਡੀ ਸਾਬੋ ਪਾਵਰਲਿਮਟਿਡਵਲੋ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲਹਸਪਤਾਲਭਗਤਾਭਾਈਕਾ ਦੇ ਸਹਿਯੋਗ ਨਾਲਅੱਖਾਂਦਾਫਰੀਮੈਡੀਕਲਚੈਕਅੱਪਲਗਾਇਆਗਿਆ। ਇਸ ਮੌਕੇ ਵਿਸੇਤੌਰ ਤੇ ਪਹੁੰਚੇ ਕੰਪਨੀ ਦੇ ਸਪੋਕਸਮੈਨਕਮਾਂਡਰਪੀ ਸੀ ਦਾਸ ਨੇਕਿਹਾਕਿਕੰਪਨੀਵਲੋ ਜਿਲ•ੇ ਦੇ ਹਰਪਿੰਡਵਿੱਚਪਿੰਡਾਂਦੀਆਂਪੰਚਾਇਤਾਂ ਅਤੇ ਕਲੱਬਾਂ ਦੇ ਸਹਿਯੋਗ ਨਾਲਕੈਂਪਾਂਦਾਆਯੋਜਨਕੀਤਾਜਾਂਦਾ ਹੈ ਜਿਨ•ਾਂਵਿਚ ਬਜੁਰਗਾਂ ਅਤੇ ਹਰ ਉਮਰ ਦੇ ਵਰਗ ਲਈਇਹਕੈਪਲਗਾਏ ਜਾਂਦੇ ਹਨ।ਉਨਾਂ ਕਿਹਾਕਿਕੰਪਨੀਦਾ ਉਪਰਾਲਾ ਹੈ ਕਿਜਿਲ•ੇ ਹਰਪਿੰਡਵਿਚਅਜਿਹੇ ਕੈਂਪਲਗਾਕੇ ਅੱਖਾਂਦਾਫਰੀਇਲਾਜਕੀਤਾਜਾਦਾ ਹੈ ਤੇ ਫਰੀਦਵਾਈਆਂਵੰਡੀਆਂਜਾਂਦੀਆਂਹਨ।ਕੈਂਪਦੌਰਾਨਪਿੰਡ ਦੇ ਸਾਬਕਾਡੀ ਐਸ ਪੀਰਘਵੀਰਸਿੰਘਚਹਿਲ ਨੇ ਕਿਹਾਕਿਕੰਪਨੀਦਾਇਹਬਹੁਤ ਹੀਵਧੀਆਂ ਉਪਰਾਲਾ ਹੈ ਜ਼ੋਪਿੰਡਾਂਵਿਚਗਰੀਬ ਵਰਗ ਅਤੇ ਬਜੁਰਗਾਂ ਦੇ ਲਈਅਜਿਹੇ ਫਰੀਕੈਂਪਲਗਾਕੇ ਉਨ•ਾਂ ਦਾਫਰੀਇਲਾਜਕੀਤਾਜਾਂਦਾ ਹੈ, ਉਨ•ਾਂ ਕਿਹਾਕੈਂਪਵਿਚਪਹੁੰਚੇ ਡਾਕਟਰ ਅਤੇ ਹੋਰਕੰਪਨੀਅਧਿਕਾਰੀਆਂਦਾਧੰਨਵਾਦਕੀਤਾ। ਇਸ ਮੌਕੇ ਕੰਪਨੀ ਦੀ ਪੀਆਰ ਓ ਮੈਡਮਪ੍ਰੀਤੀਰਾਂਵਤ, ਡਾਕਟਰਨਿਰਮਲਸਿੰਘ ਨੇ ਦੱਸਿਆਕਿਕੈਂਪਦੌਰਾਨ105 ਮਰੀਜਾਂਦਾਚੈਕਅੱਪਕੀਤਾਗਿਆ ਅਤੇ ਉਨ•ਾਂ ਨੂੰ ਫਰੀਦਵਾਈਆਂਮਹੁੱਈਆਂਕਰਵਾਈਆਂਗਈਆਂਹਨ।ਇਸ ਮੌਕੇ ਡਾਕਟਰਾਂ ਦੀ ਟੀਮਵਿੱਚਵਿਨੈ ਸ਼ਰਮਾਂ, ਮੈਡਮ ਸੁਖਦੀਪਕੌਰ ਤੇ ਪਿੰਡ ਦੇ ਵਲੰਟੀਅਰਬਲਤੇਜ਼ ਸਿੰਘਦਾਕੈਂਪਦੌਰਾਨਵਿਸ਼ੇਸ ਸਹਿਯੋਗ ਰਿਹਾ।


Post a Comment