ਖੰਨਾ/ 3ਫਰਵਰੀ/ ਪਾਵਰਕਾਮ ਮੰਡਲ ਖੰਨਾ ਦੇ ਵਧੀਕ ਨਿਗਰਾਨ ਇੰਜੀਨੀਅਰ ਧਨਵੰਤ ਸਿੰਘ ਅਤੇ ਐਸ. ਡੀ. ਓ. ਬਲਦੇਵ ਸਿੰਘ ਘੁਟੀਂਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 220 ਕੇ. ਵੀ (ਜੀ ਟੂ)ਗਰਿੱਡ ਮੰਡੀ ਗੋਬਿੰਦਗੜ• ਤੋਂ ਚੱਲਦੀ 66 ਕੇ. ਵੀ. ਲਾਈਨ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ 66 ਕੇ. ਵੀ. ਗਰਿਡ ਭੜੀ ਤੋਂ ਚੱਲਣ ਵਾਲੇ ਸਾਰੇ ਹੀ ਫੀਡਰਾਂ ਤੋਂ ਸਪਲਾਈ ਨਹੀ ਹੋਵੇਗੀ, ਜਿਸ ਕਰਕੇ 02 ਅਤੇ 04 ਫਰਵਰੀ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ । ਇਸ ਲਈ ਖੱਪਤਕਾਰਾਂ ਨੂੰ ਬੇਨਤੀ ਹੈ ਕਿ ਉਹ ਵਿਭਾਗ ਨੂੰ ਪੂਰਨ ਸਹਿਯੋਗ ਦੇਣ।
2 ਤੇ 4 ਫਰਵਰੀ ਨੂੰ ਬਿਜਲੀ ਬੰਦ
Sunday, February 03, 20130 comments

Post a Comment