ਲੁਧਿਆਣਾ ,3ਫਰਵਰੀ/ਸਤਪਾਲ ਸੋਨ9 / ਟੀ.ਵੀ.ਐਸ. ਮੋਟਰ ਕੰਪਨੀ ਨੇ ਜਨਵਰੀ 2013 ਵਿਚ 175,931 ਵਾਹਨ ਵੇਚੇ ਹੈ। ਜੱਦ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਟੀ.ਵੀ.ਐਸ. ਮੋਟਰ ਕੰਪਨੀ ਦੀ ਜਨਵਰੀ 2012 ਵਿੱਚ ਇਹ ਸੰਖਿਆਂ 173,514 ਆਂਕੜੇ ਸੀ। ਕੰਪਨੀ ਨੇ ਦੋਪਹੀਆ ਵਾਹਨਾਂ ਦੀ ਵਿਕਰ9 ਜਨਵਰੀ 2013 ਵਿਚ 171,513 ਵਿਕਰ9 ਦਰਜ਼ ਕੀਤੀ ਜਿਹੜੀ ਜਨਵਰੀ 2012 ਵਿੱਚ 171,112 ਸੀ।ਟੀ.ਵੀ.ਐਸ. ਮੋਟਰ ਕੰਪਨੀ ਨੇ ਜਨਵਰੀ 2013 ਵਿਚ 154,107 ਦੀ ਘਰੇਲੂਵਿਕਰ9 ਦਰਜ਼ ਕੀਤੀ ਜਿਹੜੀ ਜਨਵਰੀ 2012 ਵਿੱਚ 153,104 ਆਂਕੜਿਆ ਸੀ। ਸਕੂਟਰ ਦੀ ਵਿਕਰ9 ਜਨਵਰੀ 2012 ਵਿੱਚ 41, 469 ਜੱਦ ਕਿ ਜਨਵਰੀ 2013 ਵਿਚ 37,946 ਦੀ ਵਿਕਰ9 ਹੋਈ ਸੀ। ਕੰਪਨੀ ਦੇ ਤਿਪਹੀਆ ਵਾਹਨਾਂ ਦਾ ਕਾਰੋਬਾਰ ਜਨਵਰੀ 2013 ਵਿੱਚ 4,418 ਆਂਕੜੇ ਨੂੰ ਪਾਰ ਕੀਤਾ ਹੈ ਜਿਹੜੀ ਕੰਪਨੀ ਦੇ ਤਿਪਹੀਆ ਦਾ ਕਾਰੋਬਾਰ ਜਨਵਰੀ 2012 ਵਿੱਚ 2,402 ਆਂਕੜਿਆ ਸੀ।

Post a Comment