ਗੁਰੂ ਨਾਨਕ ਦਰਬਾਰ ਅ¤ਬਦੁਲਾ ਪੁਰ ਬਸਤੀ ਦੇ ਪ੍ਰਮੁਖ ਸੰਤ ਰਾਮਪਾਲ ਸਿੰਘ ਜੀ ਵਲੋਂ 3 ਮਾਰਚ ਨੂੰ ਬੰਧਨੀ ਕਲਾਂ ਮੋਗਾ ਵਿਖੇ ਰੂਹਾਨੀ ਦੀਵਾਨ

Friday, February 22, 20130 comments


ਲੁਧਿਆਣਾ 22 ਫਰਵਰੀ  (ਸਤਪਾਲ ਸੋਨ9 ) ਗੁਰੂ ਨਾਨਕ ਦਰਬਾਰ ਅਬ¤ਦੁਲਾ ਬਸਤੀ  ਵਲੋਂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛ¤ਤਰਛਾਇਆ ਹੇਠ ਰੂਹਾਨੀ ਦੀਵਾਨ 3 ਮਾਰਚ 2013 ਨੂੰ ਨਵੀਂ ਦਾਣਾ ਮੰਡੀ ਬੰਧਨੀ ਕਲਾਂ ਮੋਗਾ ਵਿਖੇ ਸਜਾਏ ਜਾਣਗੇ। ਉ¤ਕਤ ਜਾਣਕਾਰੀ ਗੁਰੂ ਨਾਨਕ ਦਰਬਾਰ ਦੇ ਸੇਵਾਦਾਰ ਗੁਰਸਿਮਰਨ ਸਿੰਘ ਮੰਡ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਦਿ¤ਤੀ। ਦੀਵਾਨ ਦੇ ਪ੍ਰੋਗਾਮ ਦੀ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ 1 ਮਾਰਚ,ਸ਼ੁਕਰਵਾਰ ਸਵੇਰੇ ਅ¤ਠ ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ । 3 ਮਾਰਚ ਸਵੇਰੇ 7 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਉਸੇ ਦਿਨ ਸਵੇਰੇ 9 ਵਜੇ ਤੋਂ 12 ਵਜੇ ਤ¤ਕ ਰੂਹਾਨੀ ਦੀਵਾਨ ਵਿ¤ਚ ਗੁਰੂ ਨਾਨਕ ਦਰਬਾਰ ਦੇ ਪ੍ਰਮੁਖ ਸੰਤ ਰਾਮਪਾਲ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿ¤ਚ ਸ਼ਾਮਲ ਰ¤ਬੀ ਬਾਣੀ ਦੀ ਕ¤ਥਾ ਰਾਹੀਂ ਹਜਾਰਾਂ ਸੰਗਤਾਂ ਨੂੰ ਨਿਹਾਲ ਕਰਣਗੇ। ਇਸ ਉਪਰੰਤ ਕਵਿਸ਼ਰੀ ਜ¤ਥੇ ਕਵਿਸ਼ਰੀ ਰਾਹੀਂ ਸੰਗਤ ਨੂੰ ਨਿਹਾਲ ਕਰਣਗੇ। ਰੂਹਾਨੀ ਦੀਵਾਨ ਦੀ ਸਮਾਪਤੀ ਤੇ ਸੰਗਤ ਦੀ ਚੜਦੀਕਲਾ ਲਈ ਅਰਦਾਸ ਉਪਰੰਤ ਗੁਰੂ ਦਾ ਅ¤ਤੁਟ ਲੰਗਰ ਵਰਤਾਇਆ ਜਾਵੇਗਾ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger