ਸ਼ਾਹਕੋਟ, 22 ਫਰਵਰੀ (ਸਚਦੇਵਾ) ਧੰਨ-ਧੰਨ ਬਾਬਾ ਸੁਖਚੈਨ ਦਾਸ ਸਪੋਰਟਸ ਕਲ¤ਬ ਬਾਜਵਾ ਕਲਾਂ (ਸ਼ਾਹਕੋਟ) ਵ¤ਲੋਂ ਚਾਰ ਦਿਨਾਂ 21ਵਾਂ ਸਲਾਨਾ ਫੁ¤ਟਬਾਲ ‘ਤੇ ਕਬ¤ਡੀ ਕ¤ਪ ਸ਼ੁੱਕਰਵਾਰ ਨੂੰ ਪਿੰਡ ਬਾਜਵਾ ਕਲਾਂ ਦੇ ਖੇਡ ਸਟੇਡੀਅਮ ’ਚ ਬੜੇ ਹੀ ਧੂਮ-ਧੜ¤ਕੇ ਨਾਲ ਸ਼ੁਰੂ ਹ ਗਿਆ । ਇਸ ਮੌਕੇ ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵਕ ਪਰਮਜੀਤ ਸਿੰਘ ਮਹਿਤਾ ਮਲਸੀਆਂ ਅਤੇ ਕਲ¤ਬ ਦੇ ਪ੍ਰਬੰਧਕ ਸਰਪੰਚ ਗੁਰਦੀਪ ਸਿੰਘ ਦੀਪਾ ਯੂਥ ਆਗੂ ਨੇ ਰੀਬਨ ਕ¤ਟ ਕੇ ਕੀਤਾ, ਉਪਰੰਤ ਉਨ•ਾਂ ਅਸਨਾਮ ‘ਚ ਗੁਬਾਰੇ ਤੇ ਕਬੂਤਰ ਵੀ ਛ¤ਡੇ। ਇਸ ਮੌਕੇ ਉਨ•ਾਂ ਸਕੂਲੀ ਬ¤ਚਿਆਂ ਦੀ ਪ੍ਰੇਡ ਤੋਂ ਸਲਾਮੀ ਲਈ । ਬੱਚਿਆ ਵੱਲੋਂ ਇਸ ਮੌਕੇ ਨੇ ਪੀ. ਟੀ. ਸ਼ੌਅ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ । ਇਸ ਮੌਕੇ ਫੁੱਟਬਾਲ 55 ਕਿ¤ਲੋਂ ਵਰਗ ਦੇ ਮੁਕਾਬਲੇ ਕਰਵਾਏ ਗਏ। ਅੱਜ ਦੇ ਮੁਕਾਬਲਿਆਂ ‘ਚ ਬਾਜਵਾ ਕਲਾਂ ਨੇ ਕਿ¤ਲੀ, ਬਿਨਪਾਲਕੇ ਨੇ ਧਰਮਕੋਟ, ਫਤਿਆਬਾਦ ਨੇ ਜਾਰਜਪੁਰ, ਲੋਹਗੜ ਨੇ ਨੰਗਲ ਅੰਬੀਆਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ । ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਪ੍ਰਬੰਧਕ ਸਰਪੰਚ ਗੁਰਦੀਪ ਸਿੰਘ ਦੀਪਾ ਨੇ ਦੱਸਿਆ ਕਿ 24 ਫਰਵਰੀ ਨੂੰ ਫੁ¤ਟਬਾਲ ਤੇ ਕਬ¤ਡੀ ਦੇ ਫਾਈਨਲ ਮੈਚ ਕਰਵਾਏ ਜਾਣਗੇ । 25 ਫਰਵਰੀ ਨੂੰ ਕਲ¤ਬਾਂ ਦੀਆਂ ਟੀਮਾਂ ਵਿਚਕਾਰ ਫਸਮੇ ਮੈਂਚ ਹੋਣਗੇ । ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣੇ ਦੀਆਂ ਲੜਕੀਆਂ ਦਾ ਕਬ¤ਡੀ ਦਾ ਸ਼ੌਅ ਮੈਚ ਵੀ ਕਰਵਾਇਆ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਟੁਰਨਾ, ਲੈਕਚਰਾਰ ਲਖਬੀਰ ਸਿੰਘ ਝੀਤਾ, ਨਿਰਮਲ ਸਿੰਘ ਬਾਜਵਾ, ਹਰਭਜਨ ਸਿੰਘ ਬਾਜਵਾ, ਜਗਤਾਰ ਸਿੰਘ ਗ੍ਰੰਥੀ, ਜਗਦੀਸ਼ ਸਿੰਘ ਬਜਾਵ, ਪਰਮਵੀਰ ਸਿੰਘ ਪੰਚ, ਤਰਸੇਮ ਸਿੰਘ ਪ੍ਰਧਾਨ, ਦਿਲਬਾਗ ਸਿੰਘ (ਯੂ.ਕੇ.), ਸਰਬਜੀਤ ਸਿੰਘ ਇਟਲੀ, ਸਤਵਿੰਦਰ ਸਿੰਘ ਮ¤ਟੂ, ਰੇਸ਼ਮ ਬਾਜਵਾ, ਸੋਹਣ ਸਿੰਘ ਸੂਬੇਦਾਰ, ਜਸਵਿੰਦਰ ਸਿੰਘ, ਨਾਇਬ ਸਿੰਘ, ਪਰਮਜੀਤ ਸਿੰਘ ਪੰਮਾ, ਪਰਦੀਪ ਸਿੰਘ ਦੀਪਾ, ਤਾਰਾ ਸਿੰਘ ਬਾਜਵਾ ਹਾਜ਼ਰ ਸਨ ।
ਧੰਨ-ਧੰਨ ਬਾਬਾ ਸੁਖਚੈਨ ਦਾਸ ਸਪੋਰਟਸ ਕਲ¤ਬ ਬਾਜਵਾ ਕਲਾਂ (ਸ਼ਾਹਕੋਟ) ਵੱਲੋਂ ਕਰਵਾਏ ਜਾ ਰਹੇ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਦੇ ਉਦਘਾਟਨ ਉਪਰੰਤ ਖਿਡਾਰੀ ਨੂੰ ਆਸ਼ੀਰਵਾਦ ਦਿੰਦੇ ਮੁੱਖ ਮਹਿਮਾਨ ਪਰਮਜੀਤ ਸਿੰਘ ਮਹਿਤਾ, ਗੁਰਦੀਪ ਸਿੰਘ ਦੀਪਾ, ਰਵਿੰਦਰ ਸਿੰਘ ਟੁਰਨਾ ਅਤੇ ਹੋਰ ।


Post a Comment