ਇਸ ਮੌਕੇ ਤੇ ਸੋਨੂੰ ਜੀ,ਲ਼ਾਭ ਸਿੰਘ ਮੈਂਬਰ,ਨਛੱਤਰ ਸਿੰਘ,ਸੋਮਨਾਥ,ਅਮਰੀਕ ਸਿੰਘ,ਬਲਜੀਤ ਸਿੰਘ,ਜਸਕਰਨ ਸਿੰਘ,ਕਾਕਾ ਸਿੰਘ ਅਤੇ ਪਿੰਡ ਦੇ ਹੋਰ ਪੰਤਵਤੇ ਵਿਆਕਤੀ ਸ਼ਾਮਿਲ ਹੋਏ।
ਸ੍ਰੀ ਗੁਰੁ ਰਵਿਦਾਸ ਜੀ ਦਾ 636 ਵੇਂ ਜਨਮ ਦਿਹਾੜੇ
Monday, February 25, 20130 comments
ਮਾਨਸਾ 25ਫਰਵਰੀ(ਸਫਲਸੋਚ )ਸ੍ਰੀ ਮੰਗਤ ਰਾਏ ਬਾਂਸਲ਼ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਮਾਨਸਾ ਵੱਲੋਂ ਸ੍ਰੀ ਗੁਰੁ ਰਵਿਦਾਸ ਜੀ ਦਾ 636 ਵੇਂ ਜਨਮ ਦਿਹਾੜੇ ਦੇ ਮੌਕੇ ਤੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਸ੍ਰੀ ਗੁਰੁ ਰਵਿਦਾਸ ਜੀ ਵੈਲ਼ਫੇਅਰ ਕਮੇਟੀ ਪਿੰਡ ਦਲੇਲ ਸਿੰਘ ਵਾਲਾ ਨੂੰ 2500 ਰੁਪਏ ਨਗਦ ਸਹਾਇਤਾ ਰਾਸ਼ੀ ਦਾ ਸਹਿਯੋਗ ਦਿੱਤਾ ਗਿਆ।

Post a Comment