ਬਿਰਕ ਬਰਸਾਲ (ਨਸ9ਬ ਸਿੰ7 ਬਿਰਕ,ਬਲਜਿੰਦਰ ਸਿੰ7 ਬਿਰਕ) ਮੁਲ਼ਾਪੁਰ ਤੋਂ ਜਗਰਾਉ ਚੱਲਣ ਵਾਲ9 ਪ੍ਰਤ9 ਬੱਸ ਨੰਬਰ ਪ9 ਬ9 10 ਡ9 1ੈਚ 5485 ਪਲਟਣ ਕਾਰਣ ਕੲ9 ਸਵਾਰ91ਾ ਗੰ29ਰ ਜਖਮ9 ਪ੍ਰਾਪਤ ਜਾਣਕਾਰ9 ਨੁਸਾਰ ਇਹ ਬਸ ਟੁੱਟ9 ਸੜਕ ਕਾਰਣ ਪਲਟ9 ਜਦ ਇਹ ਬੱਸ ਜਗਰਾਉ ਤੋਂ ਪਿੰਡਾ ਵਿੱਚ ਹੁੰਦ9 ਹੋੲ9 ਮੁਲਾਂਪੁਰ ਵਾਪਿਸ ਜਾ ਰਹ9 ਸ9 ਤਾਂ ਬਰਸਾਲ ਸਰਕਾਰ9 ਸਕੂਲ ਕੋਲ ਪਹੁੰਚਣ ਤੇ ਸੜਕ ਵਿੱਚ ਵੱਡੇ-ਵੱਡੇ ਖੱਡੇ ਹੋਣ ਕਾਰਣ ਬੱਸ ਦਾ ਪਟਾ ਟੁਟ ਗਿ1ਾਂ 1ਤੇ ਬੱਸ ਦਾ ਸੰਤੁਲਣ ਵਿਗੜ ਗਿ1ਾਂ ਜਿਸ ਕਾਰਣ ਬੱਸ ਨਾਲ ਲੱਗਦੇ ਨ9ਵੇ ਖੇਤਾ ਵਿੱਚ ਜਾ ਉਤਰ9 ਤੇ ਹਾਦਸਾ ਗ੍ਰਾਸਤ ਹੋੲ9 ਮੌਕੇ ਤੇ ਪਿੰਡ ਦੇ ਲੋਕਾਂ ਤੇ ਸਕੂਲ ਟ9ਚਰਾ ਨੇ ਸਵਾਰ91ਾ ਨੂੰ ਸੰ2ਾਲਿ1ਾ ਤੇ 1ੈਂਬੂਲਸ ਰਾਹ9 ਜਗਰਾਉ ਦੇ ਸਰਕਾਰ9 ਹਸਪਤਾਲ ਵਿੱਚ ਦਾਖਲ ਕਰਵਾਇ1ਾਂ ਇਸ 7ਟਨਾ ਵਿੱਚ ਬਰਸਾਲ ਦ9 ਇੱਕ ਵਿਦਿ1ਾਰਥਣ ਮਨਿੰਦਰ ਕੌਰ ਪੁੱਤਰ9 ਦਰਸ਼ਨ ਸਿੰ7 6ਿੱਲੋਂ ਦੇ ਜਿ1ਾਦਾ ਸੱਟਾ ਲੱਗਣ ਦਾ ਖੁਲਾਸਾ ਹੋਇਿ1ਾਂ ਜਿਸ ਨੂੰ ਲ4ਿ1ਾਣਾ ਦੇ ਹਸਪਤਾਲ 2ੇਜ ਦਿੱਤਾ ਗਿ1ਾ ।
Post a Comment