ਲ਼ਹਿਰਾਗਾਗਾ 12 ਫਰਵਰੀ(ਸੂਰਜ ਭਾਨ ਗੋਇਲ)ਤੁਹਾਡੀ ਆਵਾਜ਼ ਅਖਵਾਰ ਦੇ ਮੁੱਖ ਸੰਪਾਦਕ ਨਰੇਸ਼ ਛਾਹੜੀਆਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਵੱਡੇ ਭਰਾ ਰਾਕੇਸ਼ ਕੁਮਾਰ ਜੇ.ਈ (ਪੀ.ਡਬਲਯੂ.ਡੀ, ਬੀ.ਐਂਡ.ਆਰ) ਦੀ ਬੇਵਕਤੀ ਮੌਤ ਹੋ ਗਈ, ਇਸ ਮੌਕੇ ਪੱਤਰਕਾਰਾ ਭਾਈਚਾਰਾ ਅਜਾਇਬ ਸਿੰਘ ਮੋਰਾਂਵਾਲੀ, ਬਲਵਿੰਦਰ ਸਿੰਘ ਬੱਬੂ, ਸੁਮੀਤ ਸੈਂਕੀ, ਅਮਰੀਕ ਸਿੰਘ, ਹਰਚੰਦ ਭੁੱਲਰ, ਗੁਰਵਿੰਦਰ ਗੱਡੂਆ, ਜਗਦੀਸ਼ ਚੰਦ, ਭੁਪਿੰਦਰ ਨਮੋਲ,ਅਸੋਕ ਕੁਮਾਰ ਵੱਲੋਂ ਦੁੱਖ ਇਜ਼ਹਾਰ ਕੀਤਾ ਗਿਆ। ਸਵ: ਰਾਕੇਸ਼ ਕੁਮਾਰ ਦੇ ਰੱਖੇ ਗਏ ਗਰੁੜ ਪੁਰਾਣ ਦੀ ਕਥਾ ਦਾ ਭੋਗ 20 ਫਰਵਰੀ ਦਿਨ ਬੁੱਧਵਾਰ ਡੇਰਾ ਬਾਬਾ ਭਗਵੰਤ ਨਾਥ ਦੀ ਧਰਮਸ਼ਾਲਾ ਸਾਹਮਣੇ ਰੋਜ ਗਾਰਡਨ ਕਾਲਜ ਰੋਡ ਵਿਖੇ ਰੱਖਿਆ ਗਿਆ ਹੈ।
Post a Comment