ਸਰਕਾਰੀ ਐਲੀਮੈਂਟਰੀ ਸਕੂਲ ਵਿ¤ਚ ਕਰਵਾਏ ਵਿ¤ਦਿਅਕ ਮੁਕਾਬਲੇ

Sunday, February 24, 20130 comments


ਨਾਭਾ, 24 ਫਰਵਰੀ (ਜਸਬੀਰ ਸਿੰਘ ਸੇਠੀ) – ਸਰਕਾਰੀ ਐਲੀਮੈਂਟਰੀ ਸਕੂਲ ਕੁਲਾਰਾਂ ਬਲਾਕ ਭਾਦਸੋਂ-2 ਜਿਲ•ਾ ਪਟਿਆਲਾ ਵਿਖੇ ਸਿ¤ਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ, ਬ¤ਚਿਆਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਵਿ¤ਦਿਅਕ ਮੁਕਾਬਲੇ ਅਤੇ ਸ¤ਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿ¤ਚ ਪ¤ੁਠੇ ਪਹਾੜੇ, ਗਿਣਤੀ, ਏ.ਬੀ.ਸੀ., ਸੁੰਦਰ ਲਿਖਾਈ-ਹਿੰਦੀ, ਪੰਜਾਬੀ, ਅੰਗਰੇਜੀ, ਕੁਇ¤ਜ ਵਾਤਾਵਰਨ ਸਿ¤ਖਿਆ ਤੀਜੀ, ਚੌਥੀ, ਪੰਜਵੀ ਦੇ ਅਧਾਰ ਤੇ 6-14 ਸਾਲ ਦੇ ਬ¤ਚਿਆਂ ਲਈ ਲਾਜ਼ਮੀ ਵਿ¤ਦਿਆ ਅਧਿਕਾਰ ਕਾਨੂੰਨ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇੰਚਾਰਜ ਅਧਿਆਪਕ  ਦਰਸ਼ਨ ਦਾਸ ਸਾਧੋਹੇੜੀ ਨੇ ਸਰਕਾਰ ਵ¤ਲੋਂ ਦਿ¤ਤੀਆਂ ਜਾ ਰਹੀਆਂ ਸਹੂਲਤਾਂ ਨਾਲ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਬਾਰੇ ਵਿਸਥਾਰ ਵਿਚ ਜਾਣਕਾਰੀ ਦਿ¤ਤੀ ਅਤੇ ਕਿਹਾ ਕਿ ਜੇਕਰ ਬ¤ਚਿਆਂ ਦੇ ਮਾਤਾ ਪਿਤਾ ਅਤੇ ਪਿੰਡ ਦੇ ਸਮਾਜ ਸੇਵਕ ਸਰਕਾਰੀ ਸਕੂਲਾਂ ਵ¤ਲ ਧਿਆਨ ਦੇਣ ਤਾਂ ਸਰਕਾਰੀ ਸਕੂਲ ਪਬਲਿਕ ਸਕੂਲਾਂ ਤੋਂ ਅ¤ਗੇ ਹੋਣਗੇ। ਸਕੂਲ ਮੈਨੇਜਮੈਂਟ ਕਮੇਟੀ, ਗਰਾਮ ਪੰਚਾਇਤ ਅਤੇ ਬ¤ਚਿਆਂ ਦੇ ਮਾਤਾ ਪਿਤਾ ਦੇ ਸਹਿਯੋਗ ਨਾਲ ਜੇਤੂ ਬ¤ਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਅ¤ਜ ਦੇ ਪ੍ਰੋਗਰਾਮ ਵਿ¤ਚ ਜਗਤਾਰ ਸਿੰਘ, ਹਰਜਿੰਦਰ ਕੌਰ ਮੀਤ ਚੇਅਰਮੈਨ, ਅਮਰੀਕ ਸਿੰਘ ਪੰਚ, ਅਮਰਜੀਤ ਕੌਰ (ਅਧਿਆਪਕਾਂ) ਤੇ ਪਤਵੰਤੇ ਸ¤ਜਣਾਂ ਅਤੇ ਬ¤ਚਿਆਂ ਦੇ ਮਾਪਿਆਂ ਨੇ ਵਿਸ਼ੇਸ਼ ਯੋਗਦਾਨ ਪਾਇਆ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger