ਨਾਭਾ, 24 ਫਰਵਰੀ (ਜਸਬੀਰ ਸਿੰਘ ਸੇਠੀ) – ਸਕਾਊਟਿੰਗ ਦੇ ਜਨਮ ਦਾਤਾ ਸਰ ਬੈਡਨ ਪਾਵਲ ਦਾ ਜਨਮ ਦਿਹਾੜਾ ਅੰਤਰਰਾਸ਼ਟਰੀ ਸੋਚ ਦਿਵਸ ਬੜੇ ਉਤਸ਼•ਾਹ ਨਾਲ ਮਾਨਯੋਗ ਜੀ.ਕੇ.ਸਿੰਘ ਡਿਪਟੀ ਕਮਿ•ਨਰ ਪਟਿਆਲਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ । ਇਸ ਸਮਾਰੋਹ ਵਿ¤ਚ ਜਿਥੇ ਗੁਰਤੇਜ ਸਿੰਘ ਗਰੇਵਾਲ ਭਾਰਤ ਸਕਾਊਟ ਐਂਡ ਗਾਇਡ ਪੰਜਾਬ ਦੇ ਸਕ¤ਤਰ ਸਾਮਿਲ ਹੋਏ ਉ¤ਥੇ ਜਿਲ•ੇ ਦੀ ਪ੍ਰਸਿ¤ਧ ਸਮਾਜ ਸੇਵਕਾਂ ਸਤਿੰਦਰ ਕੌਰ ਵਾਲੀਆ ਵ¤ਲੋਂ ਵੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਸਕਾਊਟਿੰਗ ਨੂੰ ਆਪਣਾਕੇ ਹੀ ਚੰਗੀ ਸੋਚ ਦਾ ਆਗਾਜ ਕਰ ਸਕੇ ਹਾਂ। ਇਸ ਵਰੇਂ ਦੇ ਮਾਟੋਂ ਔਰਤਾਂ ਦੀ ਸੁਰ¤ਖਿਆ ਬਾਰੇ ਕਿਹਾ ਕਿ ਅ¤ਜ ਲੜਕੀਆਂ ਨੂੰ ਬਾਹਰੋਂ ਨਹੀਂ ਸਗੋਂ ਡਰ ਤਾਂ ਆਪਣਿਆ ਤੋਂ ਹੈ। ਸਕ¤ਤਰ ਪੰਜਾਬ ਨੇ ਸ੍ਰੀਮਤੀ ਅਤੇ ਬੈਡਨ ਪਾਵਲ ਦੇ ਜਨਮ ਦਿਵਸ ਨੂੰ ਸਮਰਪਿਤ ਅੰਤਰਰਾਸ਼•ਟਰੀ ਸੋਚ ਦਿਵਸ ਦੀ ਸਾਰਿਆਂ ਨੂੰ ਲ¤ਖ-ਲ¤ਖ ਵਧਾਈ ਦਿ¤ਤੀ। ਸਮਾਗਮ ਦੌਰਾਨ. ਜਸਪਾਲ ਸਿੰਘ ਡੀ.ਪੀ.ਸੀ, ਜਗਮੋਹਨ ਸਿੰਘ ਡੀ.ਓ.ਸੀ, ਗਾਇਡ ਸ੍ਰੀਮਤੀ ਰਾਣਾ, ਡੀ.ਟੀ.ਐਸ.ਕਾਕਾ ਰਾਮ ਵਰਮਾ, ਏ.ਈ.ਓ. ਸੁਰਜੀਤ ਸਿੰਘ ਭ¤ਠਲ ਡੀ.ਈ.ਓ. ਦਫਤਰ ਪਟਿਆਲਾ, ਜਗਤਾਰ ਸਿੰਘ ਟਿਵਾਣਾ ਅਤੇ ਗੁਰਪ੍ਰੀਤ ਸਿੰਘ, ਅੰਤਰ ਰਾਸਟਰੀ ਗਾਇਡ ਰਵਿੰਦਰ ਕੌਰ ਰਾਣਾ, ਐਚ.ਐਸ.ਘੁੰਮਣ ਵੀ ਹਾਜ਼ਰ ਸਨ।


Post a Comment