ਸਰਵ ਭਾਰਤ ਨੌਜਵਾਨ ਵੱਲੋਂ ਮੀਟਿੰਗ ਆਯੋਜਿਤ

Sunday, February 24, 20130 comments


ਨਾਭਾ, 24 ਫਰਵਰੀ (ਜਸਬੀਰ ਸਿੰਘ ਸੇਠੀ) – ਸਰਵ ਭਾਰਤ ਨੌਜਵਾਨ ਸਭਾ ਪੰਜਾਬ ਵਲੋਂ 23 ਮਾਰਚ ਦੇ ਸ਼ਹੀਦ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ ਵਿ¤ਚ ਇ¤ਕ ਮਾਰਚ ਤੋਂ 31 ਮਾਰਚ ਤ¤ਕ ਨੁ¤ਕੜ ਮੀਟਿੰਗਾਂ, ਸੈਮੀਨਾਰ ਤੇ ਸ¤ਭਿਆਚਾਰ ਪ੍ਰੋਗਰਾਮ ਕੀਤੇ ਜਾਣਗੇ। ਇਹ ਪ੍ਰੋਗਰਾਮ ਗਦਰ ਪਾਰਟੀ ਦੀ ਸਤਾਬਦੀ ਨੂੰ ਸਮਰਪਿਤ ਹੋਣਗੇ। ਅ¤ਜ ਇ¤ਥੇ ਸਰਵ ਭਾਰਤ ਨੌਜਵਾਨ ਸਭਾ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਕੰਮ ਜਾਂ ਕੰਮ ਇੰਤਜਾਰ ਭ¤ਤਾ ਪ੍ਰਾਪਤ ਕਰਨ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਤਹਿਤ ਪਿੰਡਾਂ ਵਿ¤ਚ ਨੁ¤ਕੜ ਮੀਟਿੰਗਾਂ, ਸੈਮੀਨਾਰ, ਸ¤ਭਿਆਚਾਰਕ ਮੇਲੇ ਕਰਕੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸਰਵ ਭਾਰਤ ਨੌਜਵਾਨ ਸਭਾ ਨੂੰ ਜਥੇਬੰਦਕ ਤੌਰ ਤੇ ਮਜਬੂਤ ਕੀਤਾ ਜਾਵੇਗਾ। ਕੇਂਦਰ ਤੇ ਪੰਜਾਬ ਸਰਕਾਰ ਦੀਆਂ ਵਿ¤ਦਿਆ, ਰੁਜ਼ਗਾਰ ਤੇ ਲੋਕ ਵਿਰੋਧੀ ਨੀਤੀਆਂ ਤੋਂ ਨੌਜਵਾਨ ਪੀੜੀ ਨੂੰ ਜਾਗਰਤ ਕਰਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਜੋ ਹਰ 18 ਤੋਂ 58 ਸਾਲ ਤੇ ਨੌਜਵਾਨ ਮਰਦ ਅਤੇ ਔਰਤ ਲਈ ਕੰਮ ਜਾਂ ਕੰਮ ਇੰਤਜਾਰ ਭ¤ਤਾ ਪ੍ਰਾਪਤ ਕਰਨ ਦੀ ਮੁਹਿੰਮ ਹੈ। ਬਾਰਵੀਂ ਤ¤ਕ ਹਰ ਇ¤ਕ ਬ¤ਚੇ ਨੂੰ ਮੁਫਤ ਤੇ ਲਾਜਮੀ ਵਿ¤ਦਿਆ ਦੀ ਗਾਰੰਟੀ ਕਰਨ ਦੀ ਮੁਹਿੰਮ ਹੈ। ਇਸ ਮੁਹਿੰਮ ਨੂੰ ਹਰ ਘਰ ਤ¤ਕ ਪਹੁੰਚਾਇਆ ਜਾਵੇਗਾ। ਨੌਜਵਾਨ ਆਗੂ ਨੇ ਕਿਹਾ 19 ਸਾਲ ਦੀ ਉਮਰ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਗਦਰੀ ਬਾਬਿਆਂ ਨੇ ਲੋਕ ਪ¤ਖੀ ਪ੍ਰਬੰਧ ਪੈਦਾ ਕਰਨ ਲਈ ਕੁਰਬਾਨੀਆਂ ਕੀਤੀਆਂ ਸਨ ਇਸ ਲਈ ਪੰਜਾਬ ਭਰ ਵਿ¤ਚ ਗਦਰ ਸਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਕੀਤੇ ਜਾਣਗੇ ਤੇ ਗਦਰੀਆਂ ਦਾ ਸੁਨੇਹਾ ਦੇਸ ਦੀ ਮਿਹਨਤਕਸ ਜਨਤਾ ਤ¤ਕ ਪਹੁੰਚਾਇਆ ਜਾਵੇਗਾ। ਇਸ ਬਾਰੇ ਸਰਵ ਭਾਰਤ ਨੌਜਵਾਨ ਸਭਾ ਦੇ ਜਿਲ•ਾ ਸਕ¤ਤਰ ਰਫੀਕ ਮੁਹੰਮਦ ਸਾਧੋਹੇੜੀ, ਤਹਿਸੀਲ ਸਕ¤ਤਰ ਭਜਨ ਸਿੰਘ, ਸ਼ਮਸੇਰ ਖਾਂ ਸਾਧੋਹੇੜੀ, ਮੀਤ ਪ੍ਰਧਾਨ ਦਲਜੀਤ ਕੌਰ ਗਦਾਈਆ ਨੇ ਕਿਹਾ ਕਿ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿ¤ਚ 23 ਮਾਰਚ ਨੂੰ ਹੀ ਨਾਭਾ ਵਿਖੇ ਵਿਸ਼ਾਲ ਸ¤ਭਿਆਚਾਰਕ ਮੇਲਾ ਤੇ ਸ਼ਹੀਦੀ ਕਾਨਫਰੰਸ ਕੀਤੀ ਜਾਵੇਗੀ। 15 ਮਾਰਚ ਤੋਂ 20 ਮਾਰਚ ਤ¤ਕ ਨਾਭਾ ਤਹਿਸੀਲ ਦੇ ਪਿੰਡਾਂ ਵਿ¤ਚ ਜਾਗੋਆਂ ਤੇ ਮਿਸ਼ਾਲ ਮਾਰਚ ਕੀਤੇ ਜਾਣਗੇ। ਇਸ ਦੇਸ ਵਿਚੋਂ ਬੇਰੁਜ਼ਗਾਰੀ, ਅਨਪੜ•ਤਾ, ਭੁ¤ਖਮਰੀ, ਗਰੀਬੀ, ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪਿੰਡਾਂ ਵਿ¤ਚ ਜਾ ਕੇ ਮਸ਼ਾਲ ਮਾਰਚ ਅਤੇ ਜਾਗੋਆਂ ਰਾਹੀਂ ਲੋਕਾਂ ਨੂੰ ਲੁਟੇਰਾ ਪ੍ਰਬੰਧ ਬਦਲ ਕੇ ਸਮਾਜਵਾਦੀ ਪ੍ਰਬੰਧ ਉਸਾਰਨ ਦਾ ਸ¤ਦਾ ਦਿ¤ਤਾ ਜਾਵੇਗਾ। ਇਸ ਪ੍ਰੋਗਰਾਮ ਦੀ ਤਿਆਰੀ ਲਈ ਪੈਫਲੈਟ ਤੇ ਪੋਸਟਰਾਂ ਰਾਹੀਂ ਵੀ ਲੋਕਾਂ ਨੂੰ ਇਸ ਸ਼ਹੀਦੀ ਕਾਨਫਰੰਸ ਵਿ¤ਚ ਪਹੁੰਚਣ ਦਾ ਸ¤ਦਾ ਦਿ¤ਤਾ ਜਾਵੇਗਾ।

 ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗੁਦਾਈਆ ਤੇ ਜਿਲ•ਾ ਸਕ¤ਤਰ ਰਫੀਕ ਮੁਹੰਮਦ ਸਾਧੋਹੇੜੀ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger