ਮੌੜ ਮੰਡੀ (ਹੈਪੀ ਜਿੰਦਲ) ਮੌੜ ਮੰਡੀ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ (ਰਜਿ:) ਦੀ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਰੇ ਮੈਬਰਾ ਦੀ ਸਹਿਮਤੀ ਨਾਲ ਪ੍ਰਧਾਨ ਬਲਵਿੰਦਰ ਕੁਮਾਰ (ਹੈਪੀ) ਵਾਇਸ ਪ੍ਰਧਾਨ ਅਵਤਾਰ ਸਿੰਘ, ਸੈਕਟਰੀ ਅਸ਼ੋਕ ਕੁਮਾਰ, ਕੈਸ਼ੀਅਰ ਰਜਿੰਦਰ ਕੁਮਾਰ ਅਰੋੜਾ, ਮੁੱਖ ਸਲਾਹਕਾਰ ਜੀਵਨ ਕੁਮਾਰ ਗੁਪਤਾ, ਫਾਇਨਾਸਰ ਕੰਤੇਸ਼ ਸਿੰਗਲਾ, ਮੈਬਰ ਖੇਤ ਰਾਮ, ਬਬਲੂ ਸ਼ਰਮਾ, ਅਸ਼ਵਨੀ ਕੁਮਾਰ, ਬਾਲ ਕ੍ਰਿਸ਼ਨ, ਜੀਵਨ ਕੁਮਾਰ, ਰਾਜੀਵ ਕੁਮਾਰ ਆਦਿ ਮੈਬਰ ਮੌਜੂਦ ਸਨ। ਉਸ ਸਮੇ ਸੰਸਥਾ ਦੁਆਰਾ ਕੀਤੇ ਗਏ ਕੰਮਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਿਛਲੇ ਹਿਸਾਬ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਸੰਸਥਾ ਦੁਆਰਾ ਅਗਲੇ ਕੰਮਾ ਦੀ ਰੂਪ ਰੇਖਾ ਤਿਆਰ ਕੀਤੀ ਗਈ।

Post a Comment