ਕੰਪਨੀ ਵਲੋ ਜਿਲ•ੇ ਦੇ ਹਰ ਪਿੰਡ ਵਿੱਚਮੈਡੀਕਲਕੈਂਪਦਾਆਯੋਜਨਕੀਤਾਜਾਵੇਗਾ: ਪੀ ਸੀ ਦਾਸ

Tuesday, February 26, 20130 comments


ਮਾਨਸਾ, 26 ਫਰਵਰੀ( ਸਫਲਸੋਚ ) ਜਿਲ•ੇ ਦੇ ਪਿੰਡ ਬਣਾਂਵਾਲੀਵਿਖੇ ਵੇਦਾਂਤਾ ਗਰੁੱਪ ਤਲਵੰਡੀ ਸਾਬੋ ਪਾਵਰਲਿਮਟਿਡ ਕੰਪਨੀ ਵਲੋ ਆਦੇਸ਼ ਮੈਡੀਕਲ ਹਸਪਤਾਲ ਦੇ ਸਹਿਯੋਗ ਨਾਲਪੈਟਰੋਨਲੇਬਰਕਾਲੋਨੀਵਿਖੇ ਮੈਡੀਕਲਕੈਂਪਲਗਾਇਆ ਗਿਆ।ਇਸ ਮੌਕੇ ਕੰਪਨੀ ਦੇ ਅੰਦਰ ਕੰਮ ਕਰਦੇ ਮਜਦੂਰਾਂ ਨੇ ਇਸ ਕੈਂਪਦਾਭਰਪੂਰਫਾਇਦਾਲਿਆਅਤੇ ਆਪਣੇ ਸਰੀਰਦਾ ਚੈਕਅੱਪ ਕਰਵਾ ਕੇ ਦਵਾਈਆਂ ਲਈਆਂ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਸਪੋਕਸਮੈਨਕਾਂਮਡਰਪੀ ਸੀ ਦਾਸ ਨੇ ਦੱਸਿਆ ਕਿ ਜਿਸ ਤਰ•ਾਂ ਕੰਪਨੀ ਵਲੋ ਜਿਲ•ੇ ਦੇ ਹਰ ਪਿੰਡ ਵਿੱਚ ਕੈਂਪਲਗਾਇਆਜਾਂਦਾ ਹੈ ਉਸੇ ਤਰ•ਾਂ ਹੀ ਹਰਐਤਵਾਰਬਣਾਂਵਾਲੀਥਰਮਲ ਚ ਕੰਮ ਕਰਦੇ ਮਜਦੂਰਾਂ ਲਈ ਇਹ ਕੈਂਪਦਾਆਯੋਜਨਕੀਤਾਜਾਂਦਾਹੈ।ਉਨ•ਾਂ ਕਿਹਾ ਕਿ ਡਾਕਟਰਹਰਬੀਮਾਰੀਦਾਬੜੀਬਾਰੀਕੀਨਾਲ ਜਾਂਚ ਕਰਕੇ ਦਵਾਈਆਂ ਦਿੰਦੇ ਹਨ।ਦਾਸ ਨੇ ਕਿਹਾ ਕਿ ਕੰਮ ਕਰਨਵਾਲੇ ਮਜਦੂਰਾਂ ਦੀਸਿਹਤਦਾ ਖਾਸ ਖਿਆਲ ਰੱਖਿਆ ਜਾਂਦਾ ਹੈ।ਇਸ ਮੌਕੇ ਮਰੀਜਾਂ ਦੀ ਜਾਂਚ ਕਰਰਹੇ ਡਾਕਟਰ ਸੁਮਨਦੀਪ ਸਿੰਘ ਨੇ ਦੱਸਿਆ ਕਿ ਉਨ•ਾਂ ਵਲੋ ਮਜਦੂਰਾਂ ਦੀਬੀਮਾਰੀਆਂ ਪ੍ਰਤੀਹਰਪ੍ਰਕਾਰਦਾਇਲਾਜਕੀਤਾਜਾਂਦਾ ਹੈ ਤੇ ਉਹ ਕੰਪਨੀ ਦੇ ਸਹਿਯੋਗ ਨਾਲਮਰੀਜਾਂ ਦੀ ਜਾਂਚ ਕਰਕੇ ਦਵਾਈਆਂ ਮਹੁੱਈਆਂ ਕਰਵਾਈਆਂ ਹਨ, ਡਾਕਟਰ ਸੁਮਨਦੀਪ ਸਿੰਘ ਨੇ ਕਿਹਾ ਕਿ ਇਸ ਕੈਂਪ ਵਿੱਚ ਉਨ•ਾਂ 31ਮਰੀਜਾਂ ਦਾ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ ਹਨ।ਇਸ ਮੌਕੇ ਲਖਵੀਰ ਸਿੰਘ, ਆਰ ਸੀ ਜੇ ਐਚ ਏ ਤੇ ਡਾਕਟਰਾਂ ਦੀਟੀਮ ਵਿੱਚ ਕਰਮਜੀਤ ਸਿੰਘ, ਸਤਿਨਾਮ ਕੌਰ, ਤਰਨਦੀਪ ਕੌਰ, ਮਨਪ੍ਰੀਤ ਕੌਰ ਆਦਿਸ਼ਾਮਿਲਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger