ਨਾਭਾ, 25 ਫਰਵਰੀ (ਜਸਬੀਰ ਸਿੰਘ ਸੇਠੀ) – ਥਾਣਾ ਕੋਤਵਾਲੀ ਪੁਲਿਸ ਵੱਲੋਂ ਨਾਭਾ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਖਿਲਾਫ ਜੂਆ ਖੇਡਣ ਦੇ ਦੋਸ਼ ਤੇ ਮਾਮਲਾ ਦਰਜ ਕੀਤਾ ਹੈ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਕੋਤਵਾਲੀ ਪੁਿਲਸ ਨੇ ਸਥਾਨਕ ਬਾਂਸਾ ਸਟਰੀਟ ਵਿਖੇ ਅਨੀਲ ਕੁਮਾਰ ਪੁ¤ਤਰ ਉਮ ਪ੍ਰਕਾਸ. ਵਾਸੀ ਬਾਂਸਾਂ ਸਟਰੀਟ ਨਾਭਾ ਤੇ ਅਸ਼ੋਕ ਕੁਮਾਰ ਪੁ¤ਤਰ ਲੇਟ ਗਿਆਨ ਚੰਦ ਵਾਸੀ ਦਿਵਾਨਾ ਸਟਰੀਟ ਨੇੜੇ ਐਲ.ਬੀ ਕਾਲਜ ਨਾਭਾ ਅਤੇ ਸਤਪਾਲ ਪੁ¤ਤਰ ਅਮਰ ਨਾਥ ਵਾਸੀ ਆਪੋ-ਆਪ ਸਟਰੀਟ ਨਾਭਾ ਨੂੰ ਜੂਆ ਖੇਡਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਹੈ ਜਿਨ•ਾਂ ਕੋਲੋ 12,300 ਰੁਪਏ ਬ੍ਰਾਮਦ ਕੀਤੇ ਗਏ ਅਤੇ ਜਿਨ•ਾਂ ਬਰਜਮਾਨਤ ਛੱਡ ਦਿੱਤਾ ਗਿਆ।

Post a Comment