ਪਿੰਡ ਵਿੱਚ ਖੁੱਲੇ ਸ਼ਰਾਬ ਦੇ ਠੇਕੇ ਨੂੰ ਲੈਕੇ ਪੰਚਾਇਤ ਵੱਲੋਂ ਕਰੜਾ ਵਿਰੋਧ

Saturday, February 23, 20130 comments


ਨਾਭਾ, 23 ਫਰਵਰੀ (ਜਸਬੀਰ ਸਿੰਘ ਸੇਠੀ) – ਪਿੰਡ ਅਗੌਲ, ਤਹਿਸੀਲ ਨਾਭਾ ਜਿਲ•ਾ ਪਟਿਆਲਾ ਦੀ ਪੰਚਾਇਤ ਵਲੋਂ ਸਰਵ ਸੰਮਤੀ ਨਾਲ ਮਤਾ ਪਾਸ ਕਰਕੇ ਪਿੰਡ ਵਿਚੋਂ ਆਉਣ ਵਾਲੇ ਸਾਲ 2013-2014 ਲਈ ਪਿੰਡ ਵਿਚੋਂ ਸ਼ਰਾਬ ਦਾ ਠੇਕਾ ਚੁ¤ਕਣ ਲਈ ਆਬਕਾਰੀ ਅਤੇ ਕਰ ਕਮਿਸ਼ਨਰ ਪਟਿਆਲਾ ਨੂੰ ਬੇਨਤੀ ਕੀਤੀ ਗਈ ਸੀ ਜਿਸ ਸਬੰਧੀ  ਪੰਚਾਇਤ ਨੂੰ ਆਬਕਾਰੀ ਤੇ ਕਰ ਕਮਿਸ਼ਨਰ  ਦੇ ਦਫਤਰੋਂ ਮਿਲੀ ਚਿ¤ਠੀ ਦੇਰ ਨਾਲ ਮਿਲਣ ਕਾਰਨ ਪੰਚਾਇਤ ਇਸ ਤੇ ਕੋਈ ਗੌਰ ਨਹੀਂ ਕਰ ਸਕੀ ਅਤੇ ਸਮੇਂ ਸਿਰ ਨਾ ਪਹੁੰਚ ਸਕਣ ਦੀ ਹਾਲਤ ਵਿ¤ਚ ਪੰਚਾਇਤ ਵਲੋਂ ਚੰਡੀਗੜ• ਦਫਤਰ ਵਿਖੇ ਫੋਨ ਉ¤ਤੇ ਸਾਰੀ ਜਾਣਕਾਰੀ ਦਿ¤ਤੀ ਗਈ ਅਤੇ ਨਾਲ ਹੀ ਚਿ¤ਠੀ ਫੈਕਸ ਕਰਕੇ ਉਨ•ਾਂ ਨੂੰ ਸੂਚਿਤ ਕੀਤਾ ਗਿਆ। ਪਿੰਡ ਦੀ ਪੰਚਾਇਤ ਨੇ ਅੱਜ ਪ੍ਰੈਸ ਨੋਟ ਰਾਹੀ ਸੱਕ ਜਾਹਿਰ ਕੀਤਾ ਕਿ ਠੇਕਾ ਚਾਲੂ ਰ¤ਖਣ ਦੀ ਨੀਅਤ ਨਾਲ ਸਮੇਂ ਸਿਰ ਜਾਣਕਾਰੀ ਨਹੀਂ ਦਿ¤ਤੀ ਗਈ ਇਸ ਲਈ ਉਨ•ਾਂ ਆਬਕਾਰੀ ਤੇ ਕਰ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਨ•ਾਂ ਨੂੰ ਸਮਾਂ ਦੇ ਕੇ ਪੰਚਾਇਤ ਦਾ ਪ¤ਖ ਜਾਣਿਆ ਜਾਵੇ, ਨਹੀਂ ਆਉਣ ਵਾਲੇ ਸਾਲ ਲਈ ਸਾਡੇ ਪਿੰਡ ਵਿ¤ਚ ਠੇਕਾ ਨਾ ਖੋਲਿਆ ਜਾਵੇ ਨਹੀਂ ਪਿੰਡ ਵਾਸੀਆਂ ਅਤੇ ਪੰਚਾਇਤ ਵਲੋਂ ਇਸ ਦਾ ਡ¤ਟ ਕੇ ਵਿਰੋਧ ਕੀਤਾ ਜਾਵੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger