ਪੇਡੂ ਖੇਡ ਮੇਲਾ 18,੍ਰ19,20ਨੂੰ

Wednesday, January 30, 20130 comments

ਮਾਨਸਾ 30ਜਨਵਰੀ ( ) ਮਾਨਸਾ ਦੇ ਪਿੰਡ ਘਰਾਂਗਣਾ ਵਿਖੇ ਗਿਆਰਵਾ ਪੇਡੂ ਖੇਡ ਮੇਲਾ 18ਫਰਵਰੀ,19,20ਨੂੰ ਕਬੱਡੀ ਟੂਰਨਾਮੈਟ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਕਬੱਡੀ ਓਪਨ ਤੋ ਇਲਾਵਾ 75ਕਿਲੋ,62ਕਿਲੋ ਤੋ ਇਲਾਵਾ ਵਜਨੀ ਮੁਕਾਬਲੇ ਵੀ ਕਰਵਾਏ ਜਾਣਗੇ। ਇਹ ਜਾਣਕਾਰੀ ਸਰਪ੍ਰਸਤ ਜੱਥੇਦਾਰ ਸਰਦੂਲ ਸਿੰਘ ਘਰਾਂਗਣਾ, ਗੁਰਪ੍ਰੀਤ ਸਿੰਘ ਪ੍ਰਧਾਨ ਕੱਲਬ, ਲਾਲਜੀਤ ਸਿੰਘ ਲਾਲੀ ਨੇ ਦਿੱਤੀ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger